ਰਾਤ ਨੂੰ ਵਾਰ-ਵਾਰ ਆਉਂਦਾ ਪਿਸ਼ਾਬ ਤਾਂ ਹੋ ਸਕਦਾ ਇਸ ਬਿਮਾਰੀ ਦਾ ਲੱਛਣ

ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਨੌਕਟਿਊਰੀਆ ਕਹਿਲਾਉਂਦਾ ਹੈ

Published by: ਜਸਵੀਰ ਕੌਰ

ਕਦੇ-ਕਦੇ ਜ਼ਿਆਦਾ ਪਾਣੀ, ਚਾਹ ਜਾਂ ਕੌਫੀ ਪੀਣ ਨਾਲ ਵੀ ਇਦਾਂ ਹੋ ਸਕਦਾ ਹੈ

Published by: ਜਸਵੀਰ ਕੌਰ

ਜੇਕਰ ਇਹ ਸਮੱਸਿਆ ਰੋਜ਼ ਹੋਣ ਲੱਗੇ ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ

Published by: ਜਸਵੀਰ ਕੌਰ

ਇਹ ਸ਼ੂਗਰ, UTI ਜਾਂ ਕਿਡਨੀ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਮਰਦਾਂ ਵਿੱਚ ਵਧਿਆ ਹੋਇਆ ਪ੍ਰੋਸਟੇਟ ਵੀ ਇਸ ਦਾ ਕਾਰਨ ਹੋ ਸਕਦਾ ਹੈ

Published by: ਜਸਵੀਰ ਕੌਰ

ਕੁਝ ਲੋਕਾਂ ਵਿੱਚ ਇਹ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਨਾਲ ਸਬੰਧੀ ਕੋਈ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਵਾਰ-ਵਾਰ ਪਿਸ਼ਾਬ ਦੇ ਨਾਲ ਸਾੜ, ਦਰਦ ਜਾਂ ਖੂਨ ਆਵੇ ਤਾਂ ਤੁਰੰਤ ਡਾਕਟਰ ਨੂੰ ਮਿਲੋ

Published by: ਜਸਵੀਰ ਕੌਰ

ਸੌਣ ਤੋਂ ਪਹਿਲਾਂ ਲੋੜ ਤੋਂ ਵੱਧ ਤਰਲ ਪਦਾਰਥ ਪੀਣ ਤੋਂ ਬਚੋ, ਡਾਕਟਰ ਲੋਣ ਪੈਣ ‘ਤੇ ਬਲੱਡ ਸ਼ੂਗਰ, ਯੂਰਿਨ ਟੈਸਟ ਜਾਂ ਹੋਰ ਜਾਂਚ ਕਰਵਾਉਣ ਦੀ ਸਲਾਹ ਦੇ ਸਕਦੇ ਹਨ

Published by: ਜਸਵੀਰ ਕੌਰ

ਸਹੀ ਕਾਰਨ ਦਾ ਪਤਾ ਲਾ ਕੇ ਸਮੇਂ ‘ਤੇ ਇਸ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ

Published by: ਜਸਵੀਰ ਕੌਰ