ਕਦੋਂ ਖਾਣਾ ਚਾਹੀਦਾ ਦਹੀਂ ਅਤੇ ਕਦੋਂ ਨਹੀਂ?

ਦਹੀਂ ਭਾਰਤੀ ਖਾਣ ਦਾ ਇੱਕ ਅਹਿਮ ਹਿੱਸਾ ਹੈ, ਇਹ ਸੁਆਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ

Published by: ਜਸਵੀਰ ਕੌਰ

ਪਰ ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਦਹੀਂ ਕਦੋਂ ਖਾਣਾ ਸਹੀ ਅਤੇ ਕਦੋਂ ਨਹੀਂ?

Published by: ਜਸਵੀਰ ਕੌਰ

ਸਹੀ ਸਮੇਂ ਅਤੇ ਤਰੀਕੇ ਨਾਲ ਖਾਣ ਨਾਲ ਦਹੀਂ ਦੇ ਬਹੁਤ ਫਾਇਦੇ ਹੁੰਦੇ ਹਨ, ਜਦਕਿ ਗਲਤ ਸਮੇਂ ‘ਤੇ ਖਾਣ ਨਾਲ ਇਸ ਦੇ ਨੁਕਸਾਨ ਵੀ ਹੁੰਦੇ ਹਨ

Published by: ਜਸਵੀਰ ਕੌਰ

ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ12 ਅਤੇ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਕਿ ਪਾਚਨ ਤੰਤਰ ਨੂੰ ਮਜਬੂਤ ਬਣਾਉਂਦੇ ਹਨ

Published by: ਜਸਵੀਰ ਕੌਰ

ਦਹੀਂ ਪੇਟ ਨੂੰ ਠੰਡਕ ਦਿੰਦਾ ਹੈ, ਇਮਿਊਨ ਸਿਸਟਮ ਨੂੰ ਮਜਬੂਤ ਕਰਦਾ ਹੈ ਅਤੇ ਸਕਿਨ ਤੇ ਵਾਲਾਂ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ

Published by: ਜਸਵੀਰ ਕੌਰ

ਦਹੀਂ ਖਾਣ ਦਾ ਸਹੀਂ ਸਮਾਂ ਦਿਨ ਦਾ ਹੁੰਦਾ ਹੈ, ਜੇਕਰ ਤੁਸੀਂ ਇਸ ਨੂੰ ਦੁਪਹਿਰ ਨੂੰ ਖਾਣੇ ਦੇ ਨਾਲ ਖਾ ਸਕਦੇ ਹੋ, ਇਸ ਨਾਲ ਸਰੀਰ ਦੀ ਪਾਚਨ ਕਿਰਿਆ ਮਜਬੂਤ ਹੁੰਦੀ ਹੈ

Published by: ਜਸਵੀਰ ਕੌਰ

ਗਰਮੀਆਂ ਵਿੱਚ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ, ਇਹ ਪੇਟ ਨੂੰ ਠੰਡਕ ਦਿੰਦਾ ਹੈ ਅਤੇ ਡੀਹਾਈਡ੍ਰੇਸ਼ਨ ਤੋਂ ਵੀ ਬਚਾਉਂਦਾ ਹੈ

Published by: ਜਸਵੀਰ ਕੌਰ

ਰਾਤ ਨੂੰ ਦਹੀਂ ਖਾਣ ਨਾਲ ਕਫ ਅਤੇ ਸਰਦੀ-ਖੰਘ ਦੀ ਸਮੱਸਿਆ ਵੱਧ ਸਕਦੀ ਹੈ, ਰਾਤ ਨੂੰ ਦਹੀਂ ਖਾਣ ਤੋਂ ਬਚਣਾ ਚਾਹੀਦਾ ਹੈ

Published by: ਜਸਵੀਰ ਕੌਰ

ਕੁਝ ਲੋਕਾਂ ਨੂੰ ਖਾਲੀ ਪੇਟ ਦਹੀਂ ਖਾਣ ਨਾਲ ਐਸੀਡਿਟੀ ਜਾਂ ਪੇਟ ਦੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ