ਘਰ 'ਚ ਰੋਟੀਆਂ ਬਣਾਉਣ ਲਈ ਅਕਸਰ ਔਰਤਾਂ ਜ਼ਿਆਦਾ ਆਟਾ ਗੁੰਨ ਕੇ ਫਰਿੱਜ ਵਿੱਚ ਰੱਖ ਲੈਂਦੀਆਂ ਹਨ, ਤਾਂ ਜੋ ਸਮੇਂ ਦੀ ਬਚਤ ਹੋਵੇ ਅਤੇ ਹਰ ਵਾਰ ਗੁੰਨਣ ਦਾ ਝੰਝਟ ਨਾ ਹੋਵੇ।