ਗਰਮੀਆਂ ਦੇ ਮੌਸਮ ਵਿੱਚ ਪੁਦੀਨਾ ਸਿਹਤ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ।
ABP Sanjha

ਗਰਮੀਆਂ ਦੇ ਮੌਸਮ ਵਿੱਚ ਪੁਦੀਨਾ ਸਿਹਤ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ।

ਜੇਕਰ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਡਾਈਟ ‘ਚ ਲਿਆ ਜਾਵੇ ਤਾਂ ਕਈ ਸਮੱਸਿਆਵਾਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।
ABP Sanjha

ਜੇਕਰ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਡਾਈਟ ‘ਚ ਲਿਆ ਜਾਵੇ ਤਾਂ ਕਈ ਸਮੱਸਿਆਵਾਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।

ਪੁਦੀਨੇ ਦੀ ਕੂਲਿੰਗ ਪ੍ਰਾਪਰਟੀ ਸਰੀਰ ਨੂੰ ਠੰਡਾ ਕਰਦਾ ਹੈ ਅਤੇ ਸਰੀਰ ਦੀ ਗਰਮੀ ਤੋਂ ਰਾਹਤ ਦਿਵਾਉਂਦਾ ਹੈ।
ABP Sanjha

ਪੁਦੀਨੇ ਦੀ ਕੂਲਿੰਗ ਪ੍ਰਾਪਰਟੀ ਸਰੀਰ ਨੂੰ ਠੰਡਾ ਕਰਦਾ ਹੈ ਅਤੇ ਸਰੀਰ ਦੀ ਗਰਮੀ ਤੋਂ ਰਾਹਤ ਦਿਵਾਉਂਦਾ ਹੈ।

ਪੁਦੀਨੇ ਦੀਆਂ ਪੱਤੀਆਂ ਵਿੱਚ ਮੇਂਥੌਲ ਪਾਇਆ ਜਾਂਦਾ ਹੈ ਜੋ ਸਰੀਰ ਦਾ ਤਾਪਮਾਨ ਘਟਾਉਂਦਾ ਹੈ ਅਤੇ ਬਾਡੀ ਸੈਂਸੇਸ਼ਨ ਵਿਚ ਰਾਹਤ ਦਿੰਦਾ ਹੈ।
ABP Sanjha

ਪੁਦੀਨੇ ਦੀਆਂ ਪੱਤੀਆਂ ਵਿੱਚ ਮੇਂਥੌਲ ਪਾਇਆ ਜਾਂਦਾ ਹੈ ਜੋ ਸਰੀਰ ਦਾ ਤਾਪਮਾਨ ਘਟਾਉਂਦਾ ਹੈ ਅਤੇ ਬਾਡੀ ਸੈਂਸੇਸ਼ਨ ਵਿਚ ਰਾਹਤ ਦਿੰਦਾ ਹੈ।

ABP Sanjha

ਇਸ ਦੀ ਵਰਤੋਂ ਤੁਸੀਂ ਨਿੰਬੂ ਪਾਣੀ ਦੇ ਵਿੱਚ ਜਾਂ ਫਿਰ ਚਟਨੀ ਬਣਾ ਕੇ ਕਰ ਸਕਦੇ ਹੋ।

ABP Sanjha

ਠੰਡਕ ਰੱਖਣ ਦੇ ਨਾਲ ਪੁਦੀਨੇ ਦੀਆਂ ਪੱਤੀਆਂ ਪਾਚਨ ਕਿਰਿਆ ਲਈ ਵੀ ਚੰਗੀਆਂ ਹੁੰਦੀਆਂ ਹਨ।

ABP Sanjha

ਭੋਜਨ ਵਿੱਚ ਪੁਦੀਨੇ ਦੀਆਂ ਪੱਤੀਆਂ ਨੂੰ ਸ਼ਾਮਿਲ ਕਰਨ ਨਾਲ ਪਾਚਨ ਕਿਰਿਆ ਆਸਾਨ ਹੋ ਜਾਂਦੀ ਹੈ।

ABP Sanjha

ਇਸ ਨਾਲ ਬਲੋਟਿੰਗ, ਉਲਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ।

ABP Sanjha

ਪੁਦੀਨੇ ਦੀਆਂ ਪੱਤੀਆਂ ਦੀ ਮਦਦ ਨਾਲ ਪਾਚਨ ਤੰਤਰ ਤੇਜ਼ੀ ਨਾਲ ਪੈਦਾ ਹੁੰਦਾ ਹੈ ਅਤੇ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਨੂੰ ਵੀ ਘੱਟ ਕਰਦਾ ਹੈ।

ABP Sanjha

ਗਰਮ ਮੌਸਮ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਪੁਦੀਨਾ ਮਿਕਸਡ ਰਿਫਰੈਸ਼ਿੰਗ ਡਰਿੰਕ ਪੀਣ ਨਾਲ ਪਿਆਸ ਬੁਝਦੀ ਹੈ ਅਤੇ ਹਾਈਡ੍ਰੇਸ਼ਨ ਵੀ ਮਿਲਦੀ ਹੈ।

ABP Sanjha

ਪੁਦੀਨੇ ਦੀਆਂ ਪੱਤੀਆਂ ਨੂੰ ਚਾਹ ਵਾਂਗ ਬਣਾ ਕੇ ਪੀਤਾ ਜਾਵੇ ਤਾਂ ਇਹ ਤਣਾਅ ਨੂੰ ਦੂਰ ਹੁੰਦਾ ਹੈ ਅਤੇ ਸਰੀਰ ਅਤੇ ਦਿਮਾਗ ਨੂੰ ਆਰਾਮ ਮਿਲਦਾ ਹੈ।