ਗਰਮ ਪਾਣੀ ਦਾ ਵਾਲਾਂ ‘ਤੇ ਕੀ ਅਸਰ ਪੈਂਦਾ ਹੈ?

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਅਕਸਰ ਲੋਕ ਗਰਮ ਪਾਣੀ ਨਾਲ ਵਾਲ ਧੋਂਦੇ ਹਨ, ਕਈ ਵਾਰ ਪਾਣੀ ਬਹੁਤ ਜ਼ਿਆਦਾ ਗਰਮ ਹੁੰਦਾ ਹੈ

Published by: ਏਬੀਪੀ ਸਾਂਝਾ

ਕੀ ਸਰਦੀਆਂ ਵਿੱਚ ਜ਼ਿਆਦਾ ਗਰਮ ਪਾਣੀ ਨਾਲ ਵਾਲ ਧੋਣਾ ਸਹੀ ਹੈ?

Published by: ਏਬੀਪੀ ਸਾਂਝਾ

ਇਸ ਨਾਲ ਵਾਲਾਂ ਅਤੇ ਸਕੈਲਪ ‘ਤੇ ਕੀ ਅਸਰ ਹੁੰਦਾ ਹੈ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਗਰਮ ਪਾਣੀ ਨਾਲ ਵਾਲ ਧੋਣ ਨਾਲ ਸਕੈਲਪ ਡੈਮੇਜ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਪਾਣੀ ਦੀ ਵਜ੍ਹਾ ਨਾਲ ਸਿਰਫ ਸਕੈਲਪ ਹੀ ਨਹੀਂ ਪੂਰਾ ਸਰੀਰ ਜ਼ਿਆਦਾ ਆਇਲ ਪ੍ਰਡਿਊਸ ਕਰਦਾ ਹੈ

Published by: ਏਬੀਪੀ ਸਾਂਝਾ

ਜਿਸ ਕਰਕੇ ਸੀਬਮ ਜ਼ਿਆਦਾ ਬਣ ਜਾਂਦਾ ਹੈ

Published by: ਏਬੀਪੀ ਸਾਂਝਾ

ਸੀਬਮ ਜ਼ਿਆਦਾ ਬਣਦਾ ਹੈ ਤਾਂ ਫੰਗਸ ਦੇ ਗ੍ਰੋਅ ਹੋਣ ਦੇ ਚਾਂਸ ਵੱਧ ਜਾਂਦੇ ਹਨ, ਜਿਸ ਦੀ ਵਜ੍ਹਾ ਨਾਲ ਸਿਰ ਵਿੱਚ ਡੈਂਡਰਫ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਦਾ ਦੂਜਾ ਨੁਕਸਾਨ ਇਹ ਹੈ ਕਿ ਵਾਲਾਂ ਦੀ ਲੇਅਰ ਦਾ ਡੈਮੇਜ ਹੋਣਾ, ਜ਼ਿਆਦਾ ਤੇਜ਼ ਗਰਮ ਪਾਣੀ ਸਕੈਲਪ ‘ਤੇ ਫੈਲੀ ਕਿਊਟਿਕਲ ਦੀ ਲੇਅਰ ਨੂੰ ਕਮਜ਼ੋਰ ਅਤੇ ਡੈਮੇਜ ਕਰਦੇ ਹਨ

Published by: ਏਬੀਪੀ ਸਾਂਝਾ

ਪਾਣੀ ਨੂੰ ਤੇਜ਼ ਗਰਮ ਨਾ ਰੱਖ ਕੇ ਕੋਸਾ ਰੱਖਣਾ ਚਾਹੀਦਾ ਹੈ, ਹਲਕੇ ਗਰਮ ਪਾਣੀ ਨਾਲ ਵਾਲ ਧੋਣਾ ਜ਼ਿਆਦਾ ਫਾਇਦੇਮੰਦ ਹੋਵੇਗਾ

Published by: ਏਬੀਪੀ ਸਾਂਝਾ