ਗਰਮੀਆਂ 'ਚ ਕਿਵੇਂ ਕਰੀਏ ਆਇਲੀ ਸਕਿਨ ਦੀ ਦੇਖਭਾਲ?

Published by: ਏਬੀਪੀ ਸਾਂਝਾ

ਚਿਹਰੇ ਨੂੰ ਚੰਗੀ ਤਰ੍ਹਾਂ ਧੋਵੋ

Published by: ਏਬੀਪੀ ਸਾਂਝਾ

ਹਫਤੇ ਵਿੱਚ 2 ਵਾਰ ਚਿਹਰੇ ਨੂੰ ਹਲਕਾ ਸਕਰੱਬ ਕਰੋ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਆਪਣੇ ਚਿਹਰੇ ‘ਤੇ ਇੱਕ ਚੰਗਾ ਟੋਨਰ ਲਾਓ

Published by: ਏਬੀਪੀ ਸਾਂਝਾ

ਇਸ ਸਟੈਪ ਤੋਂ ਬਾਅਦ ਇੱਕ ਹਲਕਾ ਲਾਈਟਵੇਟ ਸੀਰਮ ਲਾਓ

Published by: ਏਬੀਪੀ ਸਾਂਝਾ

ਹਫਤੇ ਵਿੱਚ ਦੋ ਵਾਰ ਕਲੇਅ ਮਾਸਕ ਜ਼ਰੂਰ ਲਾਓ

Published by: ਏਬੀਪੀ ਸਾਂਝਾ

ਆਇਲ-ਫ੍ਰੀ ਮਾਸਚਰਸਾਈਜ਼ ਲਾਓ, ਜੋ ਸਕਿਨ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰੇਗਾ

Published by: ਏਬੀਪੀ ਸਾਂਝਾ

ਧੁੱਪ ਤੋਂ ਸਕਿਨ ਦੀ ਸੁਰੱਖਿਆ ਦੇ ਲਈ SPF 50+ ਸਨਸਕ੍ਰੀਨ ਲਾਓ

Published by: ਏਬੀਪੀ ਸਾਂਝਾ

ਆਇਲ ਕੰਟਰੋਲ ਪ੍ਰਾਈਮਰ ਨੂੰ ਆਪਣੇ ਚਿਹਰੇ ਦੇ ਟੀ-ਜੋਨ ਮੱਥੇ ਅਤੇ ਨੱਕ ‘ਤੇ ਲਾਓ

Published by: ਏਬੀਪੀ ਸਾਂਝਾ

ਰਾਤ ਨੂੰ ਰਿਮੂਵਰ ਨਾਲ ਮੇਕਅੱਪ ਹਟਾਓ ਅਤੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰੋ, ਸੌਣ ਤੋਂ ਪਹਿਲਾਂ ਮਾਸਚਰਾਈਜ਼ ਅਤੇ ਨਾਈਟ ਕ੍ਰੀਮ ਲਾ ਕੇ ਸੋਵੋਂ

Published by: ਏਬੀਪੀ ਸਾਂਝਾ