ਪੇਟ ‘ਚ ਗੈਸ ਬਣਨ ‘ਤੇ ਪੀਂਦੇ ਹੋ Cold Drink ਤਾਂ ਜਾਣ ਲਓ ਇਸ ਦੇ ਨੁਕਸਾਨ
ਕੋਲਡ ਡ੍ਰਿੰਕ ਪੀਣਾ ਸਾਰੇ ਪਸੰਦ ਕਰਦੇ ਹਨ
ਗਰਮੀ ਵਿੱਚ ਕੋਲਡ ਡ੍ਰਿੰਕ ਪੀਣ ਨਾਲ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ
ਪਰ ਕੁਝ ਲੋਕ ਪਿਆਸ ਬੁਝਾਉਣ ਲਈ ਵੀ ਕੋਲਡ ਡ੍ਰਿੰਕ ਪੀਂਦੇ ਹਨ
ਆਓ ਜਾਣਦੇ ਹਾਂ ਪੇਟ ਵਿੱਚ ਗੈਸ ਬਣਨ ‘ਤੇ ਕੋਲਡ ਡ੍ਰਿੰਕ ਪੀਣ ਨਾਲ ਕੀ ਹੁੰਦਾ ਹੈ
ਪੇਟ ਵਿੱਚ ਗੈਸ ਬਣਨ ‘ਤੇ ਕੋਲਡ ਡ੍ਰਿੰਕ ਪੀਣ ਨਾਲ ਕਈ ਦਿੱਕਤਾਂ ਹੋ ਸਕਦੀਆਂ ਹਨ
ਕੋਲਡ ਡ੍ਰਿੰਕ ਵਿੱਚ ਕਾਰਬਨ ਡਾਈ ਆਕਸਾਈਡ ਹੁੰਦੀ ਹੈ, ਜੋ ਕਿ ਪੇਟ ਦੀ ਸਮੱਸਿਆ ਨੂੰ ਵਧਾ ਸਕਦੀ ਹੈ
ਇਸ ਵਿੱਚ ਸ਼ੂਗਰ ਅਤੇ ਐਸਿਡ ਹੁੰਦੇ ਹਨ, ਇਹ ਪਾਚਨ ਸਮੱਸਿਆ ਨੂੰ ਵਧਾ ਸਕਦਾ ਹੈ
ਕੋਲਡ ਡ੍ਰਿੰਕ ਪੀਣ ਨਾਲ ਤੇਜ਼ੀ ਨਾਲ ਭਾਰ ਵਧਦਾ ਹੈ ਅਤੇ ਨਾਲ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ
ਇਸ ਤੋਂ ਇਲਾਵਾ ਕੋਲਡ ਡ੍ਰਿੰਕ ਜ਼ਿਆਦਾ ਪੀਣ ਨਾਲ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਸਕਦਾ ਹੈ