ਦੰਦਾਂ ਦਾ ਪੀਲਾ ਹੋਣਾ ਚਾਹ, ਕੌਫੀ, ਤਮਾਕੂ, ਗੁੱਟਕਾ ਜਾਂ ਠੀਕ ਤਰ੍ਹਾਂ ਸਫ਼ਾਈ ਨਾ ਕਰਨ ਕਾਰਨ ਹੁੰਦਾ ਹੈ। ਸਫੈਦ ਅਤੇ ਚਮਕਦਾਰ ਦੰਦ ਮੁਸਕਾਨ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ।