ਇਨ੍ਹਾਂ ਫਲਾਂ ‘ਚ ਹੁੰਦਾ ਸਭ ਤੋਂ ਜ਼ਿਆਦਾ Vitamin C

Published by: ਏਬੀਪੀ ਸਾਂਝਾ

Vitamin C ਤੋਂ ਬਿਨਾਂ ਸਾਡਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ

Published by: ਏਬੀਪੀ ਸਾਂਝਾ

Vitamin C ਤੋਂ ਬਿਨਾਂ ਸਾਡਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਕੁਝ ਪ੍ਰਭਾਵਸ਼ਾਲੀ ਲਾਭਾਂ ਦੇ ਲਈ ਲਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਅਨੁਸਾਰ ਇੱਕ ਦਿਨ ਵਿੱਚ ਪੁਰਸ਼ਾਂ ਨੂੰ 90 ਮਿਲੀਗ੍ਰਾਮ ਅਤੇ ਔਰਤਾਂ ਨੂੰ 75 ਮਿਲੀਗ੍ਰਾਮ ਵਿਟਾਮਿਨ ਸੀ ਦੀ ਲੋੜ ਪੈਂਦੀ ਹੈ

Published by: ਏਬੀਪੀ ਸਾਂਝਾ

ਕੀਵੀ ਵਿੱਚ ਸਭ ਤੋਂ ਜ਼ਿਆਦਾ ਵਿਟਾਮਿਨ ਸੀ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਮਾਹਰਾਂ ਨੇ ਦੱਸਿਆ ਕਿ 2 ਕੀਵੀ ਵਿੱਚ ਲਗਭਗ 137 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ

Published by: ਏਬੀਪੀ ਸਾਂਝਾ

ਦੂਜੇ ਨੰਬਰ ‘ਤੇ ਅਮਰੂਦ ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਵਿਟਾਮਿਨ ਸੀ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਮਰੂਦ ਵਿੱਚ ਲਗਭਗ 126 ਮਿਲੀਗ੍ਰਾਮ ਵਿਟਾਮਿਨ ਸੀ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਤੀਜੇ ਨੰਬਰ ‘ਤੇ ਪਪੀਤਾ ਹੈ, ਜਿਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਪਪੀਤਾ ਵਿੱਚ ਲਗਭਗ 88 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ

Published by: ਏਬੀਪੀ ਸਾਂਝਾ