ਸੌਣ ਤੋਂ ਪਹਿਲਾਂ ਕਰ ਲਓ ਆਹ ਕੰਮ, ਆਵੇਗੀ ਚੰਗੀ ਨੀਂਦ

Published by: ਏਬੀਪੀ ਸਾਂਝਾ

ਬਦਲਦੇ ਲਾਈਫਸਟਾਈਲ, ਖਰਾਬ ਆਦਤਾਂ ਅਤੇ ਸਟ੍ਰੈਸ ਕਰਕੇ ਅਕਸਰ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਕਈ ਲੋਕ ਰਾਤ ਨੂੰ ਸੌਣ ਤੋਂ ਬਾਅਦ ਵੀ ਵਿੱਚ-ਵਿੱਚ ਉੱਠ ਜਾਂਦੇ ਹਨ ਅਤੇ ਉਨ੍ਹਾਂ ਦੀ ਨੀਂਦ ਟੁੱਟ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਹ ਕੰਮ ਤੁਸੀਂ ਪਹਿਲਾਂ ਕਰ ਲਓਗੇ ਤਾਂ ਤੁਹਾਨੂੰ ਬਹੁਤ ਚੰਗੀ ਨੀਂਦ ਆਵੇਗੀ

Published by: ਏਬੀਪੀ ਸਾਂਝਾ

ਚੰਗੀ ਨੀਂਦ ਦੀ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਸਮੇਂ ‘ਤੇ ਸੌਣਾ, ਤੁਹਾਡਾ ਸਰੀਰ ਇਸ ਦੀ ਹੌਲੀ-ਹੌਲੀ ਆਦਤ ਪਾ ਲੈਂਦਾ ਹੈ

ਸੌਣ ਤੋਂ ਪਹਿਲਾਂ ਲਗਭਗ 1.5 ਘੰਟੇ ਪਹਿਲਾਂ ਫੋਨ ਜਾਂ ਲੈਪਟਾਪ ਨੂੰ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ



ਸੌਣ ਤੋਂ ਪਹਿਲਾਂ ਜਿੰਨਾ ਘੱਟ ਸਕ੍ਰੀਨ ਟਾਈਮ ਦੇਖੋਗੇ, ਨੀਂਦ ਉੰਨੀ ਹੀ ਚੰਗੀ ਆਵੇਗੀ



ਰੋਜ਼ ਸੌਣ ਤੋਂ ਪਹਿਲਾਂ ਜ਼ਰੂਰ ਨਹਾਓ, ਇਸ ਨਾਲ ਚੰਗੀ ਨੀਂਦ ਆਉਂਦੀ ਹੈ



ਗਰਮ ਦੁੱਧ ਪੀਣ ਨਾਲ ਸਰੀਰ ਵਿੱਚ ਮੇਲਾਟੋਨਿਨ ਦਾ ਪੱਧਰ ਵਧਦਾ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ



ਇਸ ਦੇ ਨਾਲ ਹੀ ਸੌਣ ਤੋਂ ਪਹਿਲਾਂ ਕਮਰੇ ਵਿਚ ਸ਼ਾਂਤੀ, ਤਾਪਮਾਨ ਅਤੇ ਲਾਈਟ ਚੈੱਕ ਕਰ ਲਓ