ਕਮਰ ਅਤੇ ਪੇਟ ਦੇ ਨੇੜੇ ਜਮ੍ਹਾ ਹੋਈ ਚਰਬੀ ਨਾ ਸਿਰਫ ਬੁਰੀ ਲੱਗਦੀ ਹੈ ਸਗੋਂ ਇਹ ਸਿਹਤ ਲਈ ਵੀ ਖਤਰਾ ਬਣ ਜਾਂਦੀ ਹੈ। ਸਰੀਰ ਦਾ ਵੱਧਿਆ ਹੋਇਆ ਵਜ਼ਨ ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਖਤਰਾ ਵੀ ਵਧਾਉਂਦਾ ਹੈ।