ਵਾਲਾਂ ਨੂੰ ਮਜ਼ਬੂਤ ਕਰਨ ਲਈ, ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਆਪਣੇ ਵਾਲਾਂ ਨੂੰ ਧੋਣ ਦੀ ਸਲਾਹ ਦਿੱਤੀ ਜਾਂਦਾ ਹੈ। ਜੇਕਰ ਤੁਹਾਡਾ Scalp Oily ਹੈ ਤਾਂ ਤੁਹਾਨੂੰ ਹਫ਼ਤੇ ਵਿੱਚ ਤਿੰਨ ਵਾਰ ਆਪਣੇ ਵਾਲ ਧੋਣੇ ਚਾਹੀਦੇ ਹਨ।