ਬਿਨਾਂ ਜੁਰਾਬਾਂ ਤੋਂ ਪਾਉਂਦੇ ਹੋ ਜੁੱਤੇ ਤਾਂ ਜਾਣ ਲਓ ਇਸ ਦੇ ਨੁਕਸਾਨ
abp live

ਬਿਨਾਂ ਜੁਰਾਬਾਂ ਤੋਂ ਪਾਉਂਦੇ ਹੋ ਜੁੱਤੇ ਤਾਂ ਜਾਣ ਲਓ ਇਸ ਦੇ ਨੁਕਸਾਨ

Published by: ਏਬੀਪੀ ਸਾਂਝਾ
ਲਗਭਗ ਸਾਰੇ ਜੁੱਤਿਆਂ ਨਾਲ ਜੁਰਾਬਾਂ ਪਾਉਂਦੇ ਹਨ
abp live

ਲਗਭਗ ਸਾਰੇ ਜੁੱਤਿਆਂ ਨਾਲ ਜੁਰਾਬਾਂ ਪਾਉਂਦੇ ਹਨ

Published by: ਏਬੀਪੀ ਸਾਂਝਾ
ਉੱਥੇ ਹੀ ਕੁਝ ਲੋਕ ਬਿਨਾਂ ਜੁਰਾਬਾਂ ਤੋਂ ਜੁੱਤੇ ਪਾਉਂਦੇ ਹਨ
abp live

ਉੱਥੇ ਹੀ ਕੁਝ ਲੋਕ ਬਿਨਾਂ ਜੁਰਾਬਾਂ ਤੋਂ ਜੁੱਤੇ ਪਾਉਂਦੇ ਹਨ

Published by: ਏਬੀਪੀ ਸਾਂਝਾ
ਆਓ ਜਾਣਦੇ ਹਾਂ ਬਿਨਾਂ ਜੁਰਾਬਾਂ ਤੋਂ ਜੁੱਤੇ ਪਾਉਣ ਨਾਲ ਕੀ ਹੁੰਦਾ ਹੈ
abp live

ਆਓ ਜਾਣਦੇ ਹਾਂ ਬਿਨਾਂ ਜੁਰਾਬਾਂ ਤੋਂ ਜੁੱਤੇ ਪਾਉਣ ਨਾਲ ਕੀ ਹੁੰਦਾ ਹੈ

Published by: ਏਬੀਪੀ ਸਾਂਝਾ
abp live

ਬਿਨਾਂ ਜੁਰਾਬਾਂ ਤੋਂ ਜੁੱਤੇ ਪਾਉਣ ਨਾਲ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ
abp live

ਬਿਨਾਂ ਜੁਰਾਬਾਂ ਤੋਂ ਜੁੱਤੇ ਪਾਉਣ ਨਾਲ ਪੈਰਾਂ 'ਚੋਂ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ

Published by: ਏਬੀਪੀ ਸਾਂਝਾ
abp live

ਜਿਹੜਾ ਜੁੱਤਿਆਂ ਵਿੱਚ ਜਮ੍ਹਾ ਹੋ ਜਾਂਦਾ ਹੈ ਅਤੇ ਬਦਬੂ ਆਉਂਦੀ ਹੈ

Published by: ਏਬੀਪੀ ਸਾਂਝਾ
abp live

ਨਮੀਂ ਦੇ ਕਰਕੇ ਫੰਗਲ ਅਤੇ ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ
abp live

ਬਿਨਾਂ ਜੁਰਾਬਾਂ ਤੋਂ ਜੁੱਤੇ ਪਾਉਣ ਨਾਲ ਜੁੱਤੇ ਦੇ ਕਠੋਰ ਹਿੱਸੇ ਕਰਕੇ ਪੈਰਾਂ ਵਿੱਚ ਛਾਲੇ ਅਤੇ ਜ਼ਖ਼ਮ ਹੋ ਸਕਦੇ ਹਨ

Published by: ਏਬੀਪੀ ਸਾਂਝਾ
abp live

ਕੁਝ ਲੋਕਾਂ ਦੀ ਸਕਿਨ ਸੈਂਸੀਟਿਵ ਹੁੰਦੀ ਹੈ ਜਿਸ ਨਾਲ ਐਲਰਜੀ ਹੋ ਸਕਦੀ ਹੈ

Published by: ਏਬੀਪੀ ਸਾਂਝਾ