ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ।



ਹਰਟ ਅਟੈਕ ਵਰਗੀਆਂ ਕਈ ਬਿਮਾਰੀਆਂ ਖ਼ਤਰਨਾਕ ਅਤੇ ਘਾਤਕ ਹੁੰਦੀਆਂ ਹਨ।



ਜੇਕਰ ਪਰਿਵਾਰ 'ਚ ਕਿਸੇ ਨੂੰ ਵੀ 5 ਤਰ੍ਹਾਂ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਸਾਵਧਾਨ ਹੋ ਜਾਣਾ ਚਾਹੀਦਾ ਹੈ
ਕਿਉਂਕਿ ਇਹ ਸਭ ਦਿਲ ਦੀ ਬੀਮਾਰੀ ਦੇ ਅਲਰਟ ਸੰਕੇਤ ਹੋ ਸਕਦੇ ਹਨ



1. ਵਾਰ-ਵਾਰ ਬੇਹੋਸ਼ ਹੋਣਾ



2.ਜੀ ਘਰਬਾਣਾ / ਘਬਰਾਹਟ ਮਹਿਸੂਸ ਕਰਨਾ ਦਿਲ ਨਾਲ ਸਬੰਧਤ ਕਿਸੇ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ



4. ਦਿਲ ਦੀ ਧੜਕਣ ਦਾ ਤੇਜ਼ ਹੋਣਾ



ਜੇਕਰ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਦਿਲ ਦੀ ਧੜਕਣ ਵਧ ਸਕਦੀ ਹੈ।



4. ਬਹੁਤ ਜ਼ਿਆਦਾ ਪਸੀਨਾ ਆਉਣਾ



ਜੇਕਰ ਅਜਿਹੇ ਸੰਕੇਤ ਦਿਖਾਈ ਦੇਣ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।