ਕਰੇਲੇ ਦਾ ਸੁਆਦ ਕੌੜਾ ਹੁੰਦਾ ਹੈ ਪਰ ਸੁਆਦ ਵਿੱਚ ਕੌੜਾ ਕਰੇਲਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਕਰੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਕਰੇਲਾ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ ਫਾਈਬਰ ਤੋਂ ਭਰਪੂਰ ਕਰੇਲਾ ਪਾਚਨ ਲਈ ਵੀ ਸਹੀ ਰਹਿੰਦਾ ਹੈ ਕਰੇਲਾ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਸਿਹਤਮੰਦ ਲੀਵਰ ਰੱਖਣ ਦੇ ਲਈ ਤੁਸੀਂ ਕਰੇਲਾ ਖਾ ਸਕਦੇ ਹੋ ਇਸ ਤੋਂ ਇਲਾਵਾ ਕਰੇਲੇ ਦੇ ਸੇਵਨ ਨਾਲ ਸਰੀਰ ਡਿਟਾਕਸ ਹੁੰਦਾ ਹੈ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਇਮਿਊਨਿਟੀ ਸਟ੍ਰਾਂਗ ਹੁੰਦੀ ਹੈ