Jamun Seeds Benefits : ਜਾਮੁਣ ਦਾ ਸੀਜ਼ਨ ਚੱਲ ਰਿਹਾ ਹੈ। ਰੁੱਖ ਕਾਲੇ-ਕਾਲੇ ਜਾਮੁਣ ਨਾਲ ਲੱਦੇ ਹੋਏ ਹਨ। ਇਸ ਸਮੇਂ ਬਾਜ਼ਾਰ ਵਿੱਚ ਜਾਮੁਣ ਦੀ ਬਹੁਤ ਜ਼ਿਆਦਾ ਵਿਕਰੀ ਹੋ ਰਹੀ ਹੈ।