Health Benefits of Lucuma: ਦੁਨੀਆ ਵਿੱਚ ਕਈ ਤਰ੍ਹਾਂ ਦੇ ਫਲ ਮਿਲਦੇ ਹਨ।



ਜਿਨ੍ਹਾਂ ਵਿੱਚੋਂ ਤੁਸੀ ਕੁਝ ਫਲ ਖਾਦੇ ਹੋਣਗੇ ਅਤੇ ਕੁਝ ਸਿਰਫ ਵੇਖੋ ਹੀ ਹੋਣਗੇ।



ਹਰ ਫਲ ਵਿੱਚ ਕੁਝ-ਨਾ-ਕੁਝ ਲਾਭ ਛਿੱਪੇ ਹੁੰਦੇ ਹਨ।



ਅੱਜ ਅਸੀ ਤੁਹਾਨੂੰ ਅਜਿਹੇ ਫਲਾਂ ਬਾਰੇ ਦੱਸਣ ਜਾ ਰਹੇ ਹਾਂ।



ਜੋ ਪ੍ਰੋਟੀਨ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ।



ਇਹ ਫਲ ਕਾਜੂ ਅਤੇ ਬਾਦਾਮ ਤੋਂ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।



ਇਸ ਫਲ ਦਾ ਨਾਂਅ ਲੁਕੁਮਾ ਹੈ। ਜਿਸਦਾ ਰੰਗ ਹਰਾ ਅਤੇ ਅੰਦਰ ਤੋਂ ਪੀਲਾ ਹੁੰਦਾ ਹੈ।



ਇਹ ਫਲ ਕਿਸੇ ਵੀ ਜੜ੍ਹੀ-ਬੂਟੀ ਤੋਂ ਘੱਟ ਫਾਇਦੇਮੰਦ ਨਹੀਂ ਹੈ।



ਇਹ ਫਲ ਦਿਲ ਦੇ ਮਰੀਜ਼ਾ ਲਈ ਲਾਭਕਾਰੀ ਹੁੰਦਾ ਹੈ।



ਜਿੰਮ ਜਾਣ ਵਾਲੇ ਲੋਕ ਪ੍ਰੋਟੀਨ ਵਜੋਂ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹਨ।