ਹਰੇ ਰੰਗ ਦੀ ਛੋਟੀ ਇਲਾਇਚੀ ਖੁਸ਼ਬੂ ਤੇ ਸਵਾਦ ਲਈ ਬੇਹੱਦ ਮਸ਼ਹੂਰ ਹੈ।



ਕੀ ਇਲਾਇਚੀ ਦਾ ਛਿਲਕਾ ਖਾਣਾ ਫਾਇਦੇਮੰਦ ਹੁੰਦਾ ਹੈ।



ਇਲਾਇਚੀ ਦੇ ਛਿਲਕਾ ਤੁਸੀਂ ਕਈ ਤਰੀਕਿਆਂ ਨਾਲ ਖਾਂ ਸਕਦੇ ਹੋ।



ਇਨ੍ਹਾਂ ਛਿਲਕਿਆਂ ਨੂੰ ਤੁਸੀਂ ਹੀਂਗ, ਧਨੀਆਂ, ਕਾਲੇ ਨਮਕ ਤੇ ਅਜਵਾਈਨ ਦੇ ਨਾਲ ਮਿਲਾ ਕੇ ਖਾ ਸਕਦੇ ਹੋ।



ਇਸ ਨਾਲ ਪਾਚਣ ਕਿਰਿਆ ਤੰਦਰੁਸਤ ਰਹਿੰਦੀ ਹੈ।



ਪੇਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਵੀ ਕਰਦੀ ਹੈ।



ਡਾਕਟਰ ਵੀ ਕਈ ਵਾਰ ਐਲਰਜੀ ਲਈ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ।



ਅੱਜ-ਕੱਲ੍ਹ ਦੇ ਲਾਈਫ ਸਟਾਈਲ ਕਰਕੇ ਬਹੁਤ ਸਾਰੇ ਲੋਕੀ ਤਣਾਅ ਤੋਂ ਪੀੜਤ ਹਨ।



ਇਲਾਇਚੀ ਦੇ ਸੇਵਨ ਦੇ ਨਾਲ ਤਣਾਅ ਤੋਂ ਰਾਹਤ ਪਾਈ ਜਾ ਸਕਦੀ ਹੈ।