ਏਸੀ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਹੈ



ਸਿਰ ਦਰਦ ਹੋ ਸਕਦਾ ਹੈ



ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ



ਮਾਈਗ੍ਰੇਨ ਦੀ ਸ਼ਿਕਾਇਤ ਹੋ ਸਕਦੀ ਹੈ



ਸਕਿਨ ਡ੍ਰਾਈ ਹੋ ਸਕਦੀ ਹੈ



ਅੱਖਾਂ ਵਿੱਚ ਜਲਨ ਹੋ ਸਕਦੀ ਹੈ



ਅਸਥਮਾ ਦੇ ਲੱਛਣ ਹੋ ਸਕਦੇ ਹਨ



ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ



ਥਕਾਵਟ ਮਹਿਸੂਸ ਹੋ ਸਕਦੀ ਹੈ



ਏਸੀ ਵਿੱਚ ਜ਼ਿਆਦਾ ਦੇਰ ਨਾ ਬੈਠੋ ਅਤੇ ਇਸ ਨੂੰ ਸਾਫ ਰੱਖੋ