Health Side Effects of Pizza: ਅੱਜਕੱਲ੍ਹ ਦੇ ਲੋਕਾਂ ਨੂੰ ਪੀਜ਼ਾ ਖਾਣਾ ਬੇਹੱਦ ਪਸੰਦ ਹੈ।



ਪਰ ਪੀਜ਼ਾ ਖਾਣ ਵਿੱਚ ਜਿੰਨਾ ਸਵਾਦਿਸ਼ਟ ਹੁੁੰਦਾ ਹੈ।



ਉਨਾ ਹੀ ਇਹ ਸਿਹਤ ਲਈ ਨੁਕਸਾਨਦਾਇਕ ਵੀ ਹੁੰਦਾ ਹੈ।



ਪੀਜ਼ਾ ਨੂੰ ਬਣਾਉਣ ਲਈ ਪਨੀਰ ਅਤੇ ਮੱਖਣ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।



ਇਸਦੇ ਸੇਵਨ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ।



ਇਸਦੇ ਨਾਲ ਪੀਜ਼ਾ ਨੂੰ ਮੈਦੇ ਨਾਲ ਬਣਾਈਆ ਜਾਂਦਾ ਹੈ।



ਮੈਦੇ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ।



ਇਸਦਾ ਜ਼ਿਆਦਾਤਰ ਸੇਵਨ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।



ਪੀਜ਼ਾ ਵਿੱਚ ਕੈਫੀਨ ਵੀ ਪਾਇਆ ਜਾਂਦਾ ਹੈ, ਜੋ ਨੀਂਦ ਵਿੱਚ ਕਮੀ ਲਿਆਉਂਦਾ ਹੈ।



ਇਸ ਲਈ ਪੀਜ਼ੇ ਦਾ ਸੇਵਨ ਜਿੰਨਾ ਹੋ ਸਕੇ ਘੱਟ ਕਰ ਦੇਣਾ ਚਾਹੀਦਾ ਹੈ।