ਕਿਸੇ ਨੂੰ Heart Attack ਆਵੇ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ ਖਰਾਬ ਜੀਵਨਸ਼ੈਲੀ ਕਰਕੇ ਜ਼ਿਆਦਾਤਰ ਲੋਕ ਹਾਰਟ ਅਟੈਕ ਤੋਂ ਪਰੇਸ਼ਾਨ ਹਨ ਹਾਰਟ ਅਟੈਕ ਇੱਕ ਅਮਰਜੈਂਸੀ ਮੈਡੀਕਲ ਕੰਡੀਸ਼ਨ ਹੈ ਜਿਸ ਵਿੱਚ ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਲੈ ਕੇ ਜਾਣ ਦੀ ਲੋੜ ਪੈਂਦੀ ਹੈ ਇਸ ਸਥਿਤੀ ਵਿੱਚ ਜੇਕਰ ਮਰੀਜ਼ ਨੂੰ ਛੇਤੀ ਟ੍ਰੀਟਮੈਂਟ ਨਾ ਮਿਲੇ ਤਾਂ ਮੌਤ ਦਾ ਖਤਰਾ ਵੀ ਹੋ ਸਕਦਾ ਹੈ Heart Attack ਆਉਣ 'ਤੇ ਸਭ ਤੋਂ ਪਹਿਲਾਂ ਐਮਰਜੈਂਸੀ ਕਾਲ ਕਰਨੀ ਚਾਹੀਦੀ ਹੈ ਜੇਕਰ ਐਂਬੂਲੈਂਸ ਨਾ ਮਿਲੇ ਤਾਂ ਕਿਸੇ ਦੋਸਤ ਜਾਂ ਗੁਆਂਢੀ ਦੀ ਮਦਦ ਲਓ ਜੇਕਰ ਹਸਪਤਾਲ ਪਹੁੰਚਣ ਵਿੱਚ ਦੇਰੀ ਹੋ ਗਈ ਹੈ ਤਾਂ ਮਰੀਜ਼ ਨੂੰ ਐਸਪੀਰੀਨ ਦੀ ਗੋਲੀ ਦਿਓ ਜੇਕਰ ਤੁਹਾਨੂੰ ਡਾਕਟਰ ਨੇ ਮਨ੍ਹਾ ਕੀਤਾ ਹੈ ਤਾਂ ਨਾ ਖਾਓ ਜੇਕਰ ਹਾਰਟ ਅਟੈਕ ਦੇ ਲੱਛਣ ਨਜ਼ਰ ਆਉਣ ਤਾਂ ਡਾਕਟਰ ਨਾਲ ਸੰਪਰਕ ਕਰੋ