ਸਾਡੀਆਂ ਇਹ ਆਦਤਾਂ ਕਰ ਰਹੀਆਂ ਹਨ ਜ਼ਿੰਦਗੀ ਬਰਬਾਦ!

Published by: ਏਬੀਪੀ ਸਾਂਝਾ

ਪਾਣੀ ਘੱਟ ਪੀਣਾ: ਪਾਣੀ ਦੀ ਕਮੀ ਨਾਲ ਥਕਾਵਟ, ਸਿਰ ਦਰਦ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।



ਬਹੁਤ ਜ਼ਿਆਦਾ ਤਣਾਅ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਮਾਨਸਿਕ ਸਿਹਤ ਕਮਜ਼ੋਰ ਹੋ ਸਕਦੀ ਹੈ।



ਜੇਕਰ ਤੁਸੀਂ ਦਿਨ ਭਰ ਨਕਾਰਾਤਮਕ ਸੋਚਦੇ ਰਹਿੰਦੇ ਹੋ, ਤਾਂ ਤੁਹਾਡੀ ਮਾਨਸਿਕ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।



ਵਕਤ- ਬੇਵਕਤ ਖਾਣਾ



ਅਨ-ਹੈਲਦੀ ਖੁਰਾਕ ਖਾਣਾ



ਸਕਿਨ ਪ੍ਰਤੀ ਬੇਰੁਖੀ, ਇਸ ਨਾਲ ਉਮਰ ਦੇ ਪ੍ਰਭਾਵ ਜਲਦੀ ਦਿਖਾਈ ਦੇਣ ਲੱਗ ਪੈਂਦੇ ਹਨ



ਖੜ੍ਹੇ ਹੋਣ ਜਾਂ ਬੈਠਣ ਦੇ ਗਲਤ ਤਰੀਕੇ ਨਾਲ ਸਰੀਰ ਨੂੰ ਸਮੱਸਿਆਵਾਂ ਹੋ ਸਕਦੀਆਂ ਹਨ।



ਇਸ ਨਾਲ ਰੀੜ੍ਹ ਦੀ ਹੱਡੀ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।



ਸਰੀਰਕ ਗਤੀਵਿਧੀ ਤੋਂ ਦੂਰੀ ਬਣਾ ਕੇ ਰੱਖਣਾ, ਇਸ ਕਾਰਨ ਦਿਲ ਦੇ ਰੋਗ, ਸ਼ੂਗਰ ਅਤੇ ਹੋਰ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।