ਠੰਡ 'ਚ ਹਾਈ ਬੀਪੀ ਦੇ ਮਰੀਜ਼ ਭੁੱਲ ਕੇ ਵੀ ਨਾ ਖਾਣ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਜ਼ਿਆਦਾ ਨਮਕ ਵਾਲੇ ਅਚਾਰ ਅਤੇ ਪੈਕਡ ਸਨੈਕਸ ਬੀਪੀ ਨੂੰ ਤੇਜ਼ੀ ਨਾਲ ਵਧਾ ਦਿੰਦੀ ਹੈ

Published by: ਏਬੀਪੀ ਸਾਂਝਾ

ਤਲੇ ਹੋਏ ਸਮੋਸੇ, ਕਚੌੜੀ ਅਤੇ ਫਾਸਟ ਫੂਡ ਸਰਦੀਆਂ ਵਿੱਚ ਦਿਲ ‘ਤੇ ਦਬਾਅ ਪੈਂਦਾ ਹੈ

Published by: ਏਬੀਪੀ ਸਾਂਝਾ

ਰੈਡ ਮੀਟ ਵਿੱਚ ਮੌਜੂਦ ਸੈਚੂਰੇਟਿਡ ਫੈਟ ਧਮਨੀਆਂ ਨੂੰ ਸਖ਼ਤ ਬਣਾ ਕੇ ਬੀਪੀ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਕੌਫੀ ਅਤੇ ਚਾਹ ਦਾ ਸੇਵਨ ਦਿਨ ਦੀ ਧੜਕਣ ਨੂੰ ਤੇਜ਼ ਕਰਕੇ ਬੀਪੀ ਅਸਥਿਰ ਕਰਦਾ ਹੈ

Published by: ਏਬੀਪੀ ਸਾਂਝਾ

ਸ਼ਰਾਬ ਦਾ ਸੇਵਨ ਸਰਦੀਆਂ ਵਿੱਚ ਸਰੀਰ ਨੂੰ ਡੀਹਾਈਡ੍ਰੇਟ ਕਰਕੇ

Published by: ਏਬੀਪੀ ਸਾਂਝਾ

ਬੀਪੀ ਦੇ ਲੈਵਲ ਨੂੰ ਖਤਰਨਾਕ ਬਣਾ ਸਕਦਾ ਹੈ

Published by: ਏਬੀਪੀ ਸਾਂਝਾ

ਸ਼ੱਕਰ ਵਾਲੀਆਂ ਮਿਠਾਈਆਂ ਅਤੇ ਡੈਜ਼ਰਟ ਭਾਰ ਵਧਾ ਕੇ ਬਲੱਡ ਪ੍ਰੈਸ਼ਰ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਦੇ ਹਨ

Published by: ਏਬੀਪੀ ਸਾਂਝਾ

ਸੋਇਆ ਸਾਸ, ਚਿਪਸ ਅਤੇ ਇੰਸਟੈਂਟ ਨੂਡਲਸ

Published by: ਏਬੀਪੀ ਸਾਂਝਾ

ਵਰਗੇ ਹਾਈ-ਸੋਡੀਅਮ ਫੂਡਸ ਖੂਨ ਦਾ ਦਬਾਅ ਤੁਰੰਤ ਵਧਾਉਂਦੇ ਹਨ

Published by: ਏਬੀਪੀ ਸਾਂਝਾ