ਹੱਥਾਂ ਤੇ ਲੱਤਾਂ ਚ ਦਰਦ ਹੋਣਾ ਕਰ ਸਕਦਾ ਹੈ ਇਸ ਬਿਮਾਰੀ ਵੱਲ ਇਸ਼ਾਰਾ

ਹੱਥਾਂ ਤੇ ਲੱਤਾਂ ਚ ਦਰਦ ਹੋਣਾ ਕਰ ਸਕਦਾ ਹੈ ਇਸ ਬਿਮਾਰੀ ਵੱਲ ਇਸ਼ਾਰਾ

ਬਰਸਾਤ ਅਤੇ ਠੰਢ ਦੇ ਦਿਨਾਂ ਵਿੱਚ ਅਕਸਰ ਹੱਥਾਂ ਅਤੇ ਲੱਤਾਂ ਵਿੱਚ ਦਰਦ ਅਤੇ ਕੜਵੱਲ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।



ਇਹ ਸਮੱਸਿਆ ਅੱਜਕਲ੍ਹ ਆਮ ਹੋ ਗਈ ਹੈ



ਪਰ ਸਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ



ਇਸ ਦਾ ਕਾਰਨ ਕੋਲੈਸਟ੍ਰਾਲ ਹੈ । ਜੇਕਰ ਕੋਲੈਸਟ੍ਰਾਲ ਦੀ ਮਾਤਰਾ ਜ਼ਿਆਦਾ ਹੋਵੇ,



ਤਾਂ ਹੱਥਾਂ-ਪੈਰਾਂ 'ਚ ਦਰਦ, ਝਰਨਾਹਟ ਜਾਂ ਸੁੰਨ ਹੋਣ ਦਾ ਅਹਿਸਾਸ ਹੋਣ ਲੱਗਦਾ ਹੈ।



ਕੋਲੈਸਟ੍ਰੋਲ ਜ਼ਿਆਦਾ ਹੋਣ ਕਰਕੇ ਸਰੀਰ 'ਚ ਖੂਨ ਦਾ ਵਹਾਅ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ।



ਇਸ ਤੋਂ ਇਲਾਵਾ, ਬਾਹਾਂ ਅਤੇ ਜਬਾੜਿਆਂ 'ਚ ਵੀ ਦਰਦ ਹੋਣ ਲੱਗਦਾ ਹੈ



ਸਾਨੂੰ ਇਸ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ



ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ