ਦਾਦ-ਖੁਜਲੀ ਨੇ ਕੀਤਾ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਇਲਾਜ

Published by: ਏਬੀਪੀ ਸਾਂਝਾ

ਗਰਮੀਆਂ ਸ਼ੁਰੂ ਹੁੰਦਿਆਂ ਹੀ ਦਾਦ ਅਤੇ ਖਾਜ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ

ਦਾਦ, ਖਾਜ ਬਹੁਤ ਹੀ ਆਮ ਸਮੱਸਿਆ ਹੈ

ਦਾਦ ਅਤੇ ਖਾਜ ਨੂੰ ਘਰੇਲੂ ਉਪਾਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਦਾਦ-ਖੁਜਲੀ ਦਾ ਘਰੇਲੂ ਇਲਾਜ ਕੀ ਹੈ

Published by: ਏਬੀਪੀ ਸਾਂਝਾ

ਦਾਦ ‘ਤੇ ਐਲੋਵੇਰਾ ਜੈੱਲ ਲਾਉਣ ਨਾਲ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਦਾਦ ਅਤੇ ਖਾਜ ’ਤੇ ਲਸਣ ਦਾ ਪੇਸਟ ਲਾਉਣ ਨਾਲ ਵੀ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਐਪਲ ਸਿਡਰ ਵਿਨੇਗਰ ਵਿੱਚ ਐਂਟੀ-ਫੰਗਲ ਪ੍ਰੋਪਰਟੀਜ਼ ਹੁੰਦੀਆਂ ਹਨ ਜਿਸ ਨਾਲ ਦਾਦ ਦੀ ਸਮੱਸਿਆ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਾਉਣ ਨਾਲ ਵੀ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਹਲਦੀ ਵਿੱਚ ਐਂਟੀਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜਿਸ ਨਾਲ ਦਾਦ-ਖਾਜ ਦੀ ਸਮੱਸਿਆ ਦੂਰ ਹੁੰਦੀ ਹੈ