ਅਨੰਤ ਅੰਬਾਨੀ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇੱਕ ਮੁਕੇਸ਼ ਅੰਬਾਨੀ ਦੇ ਪੁੱਤ ਅਨੰਤ ਅੰਬਾਨੀ ਸੁਰਖੀਆਂ ਵਿੱਚ ਹਨ

ਅਨੰਤ ਅੰਬਾਨੀ ਇਸ ਵੇਲੇ ਜਾਮਨਗਰ ਤੋਂ ਦੁਆਰਕਾ ਤੱਕ 140 ਕਿਲੋ ਮੀਟਰ ਦੀ ਪੈਦਲ ਪਦਯਾਤਰਾ ‘ਤੇ ਹਨ

Published by: ਏਬੀਪੀ ਸਾਂਝਾ

ਕੁਝ ਦਿਨ ਪਹਿਲਾਂ ਉਨ੍ਹਾਂ ਦਾ ਮੁਰਗੀਆਂ ਵਾਲਾ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ

ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹਨ

ਮੀਡੀਆ ਰਿਪੋਰਟਸ ਮੁਤਾਬਕ ਅਨੰਤ ਅੰਬਾਨੀ ਕ੍ਰੋਨਿਕ ਅਸਥਮਾ ਬਿਮਾਰੀ ਤੋਂ ਪੀੜਤ ਹਨ

Published by: ਏਬੀਪੀ ਸਾਂਝਾ

ਕ੍ਰੋਨਿਕ ਅਸਥਮਾ ਦੀ ਬਿਮਾਰੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਈ ਦਵਾਈਆਂ ਲੈਣੀਆਂ ਹੁੰਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਭਾਰ ਕਾਫੀ ਵੱਧ ਗਿਆ ਹੈ



ਅਨੰਤ ਅੰਬਾਨੀ ਨੂੰ ਲੋਕ ਉਨ੍ਹਾਂ ਦੇ ਭਾਰ ਦੇ ਲਈ ਟ੍ਰੋਲ ਕਰਦੇ ਹਨ, ਪਰ ਇਹ ਦਵਾਈਆਂ ਕਰਕੇ ਹੋਇਆ ਹੈ

ਉਨ੍ਹਾਂ ਦੀ ਇਸ ਬਿਮਾਰੀ ਦਾ ਖੁਲਾਸਾ ਖੁਦ ਉਨ੍ਹਾਂ ਦੀ ਮਾਂ ਨੀਤਾ ਅੰਬਾਨੀ ਨੇ ਕੀਤਾ ਸੀ

Published by: ਏਬੀਪੀ ਸਾਂਝਾ

ਨੀਤਾ ਅੰਬਾਨੀ ਨੇ ਕਿਹਾ ਸੀ ਕਿ ਅਸਥਮਾ ਦੀ ਬਿਮਾਰੀ ਦੀ ਵਜ੍ਹਾ ਨਾਲ ਅਨੰਤ ਅੰਬਾਨੀ ਨੂੰ ਸਟੇਰੋਇਡ ਲੈਣਾ ਪੈਂਦਾ ਹੈ