ਦੁੱਧ ਵਿੱਚ ਅਧਿਕ ਵਿੱਚ ਉਪਯੋਗੀ ਕੈਲਸ਼ਿਅਮ ਹੁੰਦਾ ਹੈ ਜੋ ਕਿ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਲੋਕਾਂ ਲਈ ਜ਼ਰੂਰੀ ਹੁੰਦਾ ਹੈ।

ਦੁੱਧ ਵਿੱਚ ਬਹੁਤ ਸਾਰੇ ਪੋਸ਼ਿਕ ਤੱਤ, ਖਣਿਜ ਅਤੇ ਵਿਟਾਮਿਨਸ ਹੁੰਦੇ ਹਨ। ਇਸ ਲਈ ਹਰ ਕਿਸੇ ਨੂੰ ਆਪਣੀ ਡਾਈਟ 'ਚ ਦੁੱਧ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਗਰਮੀਆਂ ਵਿੱਚ ਠੰਡਾ ਜਾਂ ਗਰਮ ਦੁੱਧ ਦੋਵਾਂ ਦੇ ਆਪਣੇ-ਆਪਣੇ ਫਾਇਦੇ ਹਨ।

ਗਰਮੀ ਵਿੱਚ ਠੰਡਾ ਦੁੱਧ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਤਾਜਗੀ ਮਹਿਸੂਸ ਕਰਵਾਉਂਦਾ ਹੈ।

ਰਾਤ ਸਮੇਂ ਗਰਮ ਦੁੱਧ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ।

ਰਾਤ ਸਮੇਂ ਗਰਮ ਦੁੱਧ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ।

ਠੰਡਾ ਦੁੱਧ ਐਸਿਡਿਟੀ ਵਾਸਤੇ ਫਾਇਦੇਮੰਦ ਹੈ। ਇਹ ਅੰਤਰੜੀਆਂ ਵਿੱਚ ਗਰਮੀ ਨੂੰ ਘਟਾਉਂਦਾ ਹੈ ਅਤੇ ਜਲਣ ਨੂੰ ਕੰਟਰੋਲ ਕਰਦਾ ਹੈ।

ਗਰਮ ਦੁੱਧ ਹਾਜ਼ਮਾ ਵਧਾਉਂਦਾ ਹੈ – ਗਰਮ ਦੁੱਧ ਪੀਣ ਨਾਲ ਪਾਚਣ ਪ੍ਰਣਾਲੀ ਨੂੰ ਮਦਦ ਮਿਲਦੀ ਹੈ।



ਠੰਡਾ ਦੁੱਧ ਊਰਜਾ ਦਿੰਦਾ ਹੈ – ਗਰਮੀ ਵਿੱਚ ਇਹ ਐਨਰਜੀ ਲੈਵਲ ਨੂੰ ਬਰਕਰਾਰ ਰੱਖਦਾ ਹੈ।



ਗਰਮ ਦੁੱਧ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ । ਖਾਸ ਕਰਕੇ ਜਦੋਂ ਥਕਾਵਟ ਹੋਵੇ ਜਾਂ ਸਰੀਰ ਦਰਦ ਕਰਦਾ ਹੋਵੇ।

ਠੰਡਾ ਦੁੱਧ ਪਿੰਪਲ ਅਤੇ ਗਰਮੀ ਦੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ – ਇਸ ਵਿਚਲੇ ਕੁਦਰਤੀ ਤੱਤ ਚਮੜੀ ਲਈ ਚੰਗੇ ਹਨ।



ਗਰਮ ਦੁੱਧ ਵਿਚ ਹਲਦੀ ਮਿਲਾ ਕੇ ਪੀਣ ਨਾਲ ਰੋਗਾਂ ਤੋਂ ਬਚਾਅ ਹੁੰਦਾ ਹੈ। ਇਹ ਇਮਿਊਨਿਟੀ ਵਧਾਉਂਦਾ ਹੈ।