ਦੰਦਾਂ ਦਾ ਸੜਨਾ ਵੀ ਦੰਦਾਂ ਦੇ ਟੁੱਟਣ ਦਾ ਕਾਰਨ ਬਣ ਜਾਂਦਾ ਹੈ



ਆਓ ਜਾਣਦੇ ਹਾਂ ਦੰਦਾਂ ਦੀ ਸੜਨ ਨੂੰ ਦੂਰ ਕਰਨ 'ਚ ਕਿਹੜੇ ਘਰੇਲੂ ਨੁਸਖੇ ਵਧੀਆ ਅਸਰ ਦਿਖਾਉਂਦੇ ਹਨ



ਦੰਦਾਂ ਨੂੰ ਸਮੇਂ ਸਿਰ ਬੁਰਸ਼ ਨਾਲ ਸਾਫ ਕਰੋ



ਲੌਂਗ ਟੁਕੜੇ ਨੂੰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਦੰਦਾਂ ਦੇ ਸੜਨ 'ਤੇ ਲਗਾਇਆ ਜਾ ਸਕਦਾ ਹੈ



ਸੜੇ ਦੰਦਾਂ 'ਤੇ ਵੀ ਨਿੰਮ ਦਾ ਤੇਲ ਲਗਾਇਆ ਜਾ ਸਕਦਾ ਹੈ



ਦੰਦਾਂ ਤੋਂ ਕੈਵਿਟੀ ਹਟਾਉਣ ਲਈ ਰੋਜ਼ਾਨਾ ਨਮਕ ਵਾਲੇ ਪਾਣੀ ਨਾਲ ਕੁਰਲੀ ਕਰੋ



ਬੇਕਿੰਗ ਸੋਡਾ ਦੰਦਾਂ ਦੀ ਸਫਾਈ ਅਤੇ ਸੜਨ ਨੂੰ ਦੂਰ ਕਰਨ ਵਿੱਚ ਵੀ ਲਾਭਦਾਇਕ ਹੋ ਸਕਦਾ ਹੈ



ਹਲਦੀ ਵਿੱਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਪੇਸਟ ਨਾਲ ਦੰਦ ਸਾਫ਼ ਕਰੋ