ਪੁਰਾਣੀ ਤੋਂ ਪੁਰਾਣੀ ਕਬਜ਼ ਨੂੰ ਵੀ ਜੜ੍ਹੋਂ ਖ਼ਤਮ ਕਰਨਗੇ ਆਹ ਘਰੇਲੂ ਨੁਕਤੇ



ਕਬਜ਼ ਇੱਕ ਛੋਟੀ ਜਿਹੀ ਸਮੱਸਿਆ ਜਾਪਦੀ ਹੈ ਅਤੇ ਇਸ ਲਈ ਲੋਕ ਇਸ ਨੂੰ ਬਹੁਤ ਅਣਦੇਖਾ ਕਰਦੇ ਹਨ



ਪਰ ਇਸ ਨੂੰ ਇੱਕ ਛੋਟੀ ਜਿਹੀ ਸਮੱਸਿਆ ਸਮਝਣਾ ਸਿਹਤ ਨਾਲ ਖਿਲਵਾੜ ਹੈ।



ਅੰਜੀਰ ਦੇ ਫਲ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ ਅਤੇ ਫਿਰ ਕਬਜ਼ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਇਸ ਫਲ ਨੂੰ ਖਾਓ।



ਮੁਨੱਕਾ 'ਚ ਕਬਜ਼ ਦੂਰ ਕਰਨ ਵਾਲੇ ਤੱਤ ਹੁੰਦੇ ਹਨ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 6-7 ਮੁਨੱਕਾ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ।



ਸੌਣ ਤੋਂ ਪਹਿਲਾਂ ਇਕ ਚਮਚ ਤ੍ਰਿਫਲਾ ਕੋਸੇ ਪਾਣੀ ਨਾਲ ਲਓ। ਸਵੇਰੇ ਪੇਟ ਅਸਾਨੀ ਨਾਲ ਸਾਫ਼ ਹੋ ਜ਼ਾਂਦਾ ਹੈ।



ਅੱਧਾ ਗ੍ਰਾਮ ਕੇਸਰ ਨੂੰ ਘਿਓ ਵਿੱਚ ਪੀਸ ਕੇ ਖਾਣ ਨਾਲ ਇੱਕ ਸਾਲ ਤੱਕ ਦੀ ਕਬਜ਼ ਤੋਂ ਰਾਹਤ ਮਿਲਦੀ ਹੈ।



ਲਸਣ ਨਾਲ ਸਖਤ ਪੋਟੀ ਨਰਮ ਹੋ ਜਾਂਦੀ ਹੈ ਅਤੇ ਪੇਟ ਆਸਾਨੀ ਨਾਲ ਸਾਫ਼ ਹੋ ਜਾਂਦਾ ਹੈ।



ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਅਗਲੇ ਦਿਨ ਪੇਟ ਸਾਫ਼ ਹੁੰਦਾ ਹੈ।