ਦੰਦ ‘ਚ ਹੁੰਦਾ ਜ਼ਿਆਦਾ ਦਰਦ?

ਦੰਦ ‘ਚ ਹੁੰਦਾ ਜ਼ਿਆਦਾ ਦਰਦ?

ਦੰਦ ਦਾ ਦਰਦ ਕਈ ਵਾਰ ਇੰਨਾ ਜ਼ਿਆਦਾ ਪਰੇਸ਼ਾਨ ਕਰਦਾ ਹੈ, ਕਿ ਖਾਣਾ-ਪੀਣਾ ਮੁਸ਼ਕਿਲ ਹੋ ਜਾਂਦਾ ਹੈ



ਦੰਦ ਵਿੱਚ ਦਰਦ ਹੋਣ ਦੀ ਕਈ ਵਜ੍ਹਾ ਹੋ ਸਕਦੀ ਹੈ



ਇਸ ਵਿੱਚ ਦੰਦਾਂ ਦੀ ਸਫਾਈ, ਸੈਂਸੀਟਿਵਿਟੀ ਤੋਂ ਲੈਕੇ ਕੈਲਸ਼ੀਅਮ ਤੱਕ ਦੀ ਕਮੀਂ ਸ਼ਾਮਲ ਹੈ



ਅਜਿਹੇ ਵਿੱਚ ਆਓ ਤੁਹਾਨੂੰ ਕੁਝ ਦੇਸੀ ਨੁਸਖੇ ਦੱਸਦੇ ਹਾਂ ਜਿਨ੍ਹਾਂ ਨਾਲ ਦੰਦਾਂ ਦਾ ਦਰਦ ਠੀਕ ਹੋ ਸਕਦਾ ਹੈ



ਕੋਸੇ ਪਾਣੀ ਵਿੱਚ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ



ਲੌਂਗ ਦਾ ਤੇਲ ਦੰਦਾਂ ਅਤੇ ਮਸੂੜਿਆਂ ‘ਤੇ ਰੱਖ ਸਕਦੇ ਹੋ



ਇਸ ਤੋਂ ਇਲਾਵਾ ਹਲਦੀ, ਨਮਕ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਦੰਦਾਂ ‘ਤੇ ਲਾਓ



ਲਸਣ ਅਤੇ ਲੌਂਗ ਦਾ ਪੇਸਟ ਦੰਦਾਂ ‘ਤੇ ਲਾਓ



ਨਿੰਬੂ ਦਾ ਰਸ ਅਤੇ ਹਿੰਗ ਦਾ ਪੇਸਟ ਲਾਉਣ ਨਾਲ ਦੰਦਾਂ ਨੂੰ ਆਰਾਮ ਮਿਲਦਾ ਹੈ