ਕਰੀ ਪੱਤਾ ਸਾਡੀ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ
ਇਸ ਤੋਂ ਇਲਾਵਾ ਇਸ ਦੀ ਵਰਤੋਂ ਅਕਸਰ ਖਾਣ ਲਈ ਕੀਤੀ ਜਾਂਦੀ ਹੈ
ਉੱਥੇ ਹੀ ਕਈ ਲੋਕ ਕਰੀ ਪੱਤਿਆਂ ਨੂੰ ਸਟੋਰ ਕਰਕੇ ਰੱਖਦੇ ਹਨ
ਪਰ ਅਕਸਰ ਇਹ ਕਰੀ ਪੱਤਾ ਹਫਤੇ ਵਿੱਚ ਹੀ ਖ਼ਰਾਬ ਹੋ ਜਾਂਦਾ ਹੈ
ਫਿਰ ਇਸ ਨੂੰ ਪੌਣੇ ‘ਤੇ ਸੁੱਕਣ ਲਈ ਰੱਖ ਦਿਓ
ਤੁਸੀਂ ਵੀ ਆਹ ਤਰੀਕਾ ਅਪਣਾ ਸਕਦੇ ਹੋ