ਇਹ ਹੈ ਦੰਦ ਦੇ ਦਰਦ ਦਾ ਘਰੇਲੂ ਉਪਾਅ ਦੰਦ ਵਿੱਚ ਦਰਦ ਹੋਣਾ ਇੱਕ ਆਮ ਸਮੱਸਿਆ ਹੈ, ਜਿਸ ਨਾਲ ਲੋਕ ਬਹੁਤ ਪਰੇਸ਼ਾਨ ਰਹਿੰਦੇ ਹਨ ਆਓ ਜਾਣਦੇ ਹਾਂ ਇਸ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਘਰੇਲੂ ਤਰੀਕੇ ਕੋਸੋ ਪਾਣੀ ਵਿੱਚ ਨਮਕ ਪਾ ਕੇ ਕੁਰਲਾ ਕਰਨ ਨਾਲ ਦੰਦ ਦੇ ਦਰਦ ਤੋਂ ਤੁਰੰਤ ਆਰਾਮ ਮਿਲਦਾ ਹੈ ਟੂਥਪੇਸਟ ਵਿੱਚ ਬੇਕਿੰਗ ਸੋਡਾ ਮਿਲਾ ਕੇ ਦਰਦ ਵਾਲੇ ਦੰਦ 'ਤੇ ਲਾਉਣ ਨਾਲ ਰਾਹਤ ਮਿਲਦੀ ਹੈ ਗਲ 'ਤੇ 10-15 ਮਿੰਟ ਤੱਕ ਆਈਸ ਪੈਕ ਰੱਖਣ ਨਾਲ ਵੀ ਆਰਾਮ ਮਿਲਦਾ ਹੈ ਰੂੰ ਦੇ ਟੁਕੜੇ 'ਤੇ ਵੈਨਿਲਾ ਰਸ ਦੀਆਂ ਕੁਝ ਬੂੰਦਾਂ ਪਾ ਕੇ ਦਰਦ ਵਾਲੇ ਦੰਦ 'ਤੇ ਰੱਖਣ ਨਾਲ ਆਰਾਮ ਮਿਲਦਾ ਹੈ ਦਰਦ ਵਾਲੇ ਦੰਦ 'ਤੇ ਉੱਤੇ ਲੌਂਗ ਰੱਖਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਲੌਂਗ ਵਿੱਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਲਾਗ ਤੋਂ ਬਚਾਉਣ ਦਾ ਕੰਮ ਕਰਦੇ ਹਨ ਦੰਦਾਂ ਵਿੱਚ ਜ਼ਿਆਦਾ ਤਕਲੀਫ ਹੋਣ 'ਤੇ ਡੈਂਟੀਸਟ ਤੋਂ ਸਲਾਹ ਲੈਣੀ ਚਾਹੀਦੀ ਹੈ