ਗਰਮੀਆਂ ਦੇ ਮੌਸਮ ਵਿੱਚ ਗਰਮ ਦੁੱਧ ਨਹੀਂ ਪੀਣ ਚਾਹੀਦਾ ਹੈ



ਗਰਮ ਦੁੱਧ ਵਿੱਚ ਕੀਟਾਣੂਆਂ ਦਾ ਵਿਕਾਸ ਵੱਧ ਜਾਂਦਾ ਹੈ ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ



ਐਸੀਡਿਟੀ ਦੀ ਸਮੱਸਿਆ ਵਿੱਚ ਸਾਨੂੰ ਗਰਮ ਦੁੱਧ ਨਹੀਂ ਪੀਣਾ ਚਾਹੀਦਾ ਹੈ



ਜਿਨ੍ਹਾਂ ਦੀ ਪਾਚਨ ਸ਼ਕਤੀ ਖਰਾਬ ਹੈ ਉਨ੍ਹਾਂ ਨੂੰ ਗਰਮ ਦੁੱਧ ਨਹੀਂ ਪੀਣਾ ਚਾਹੀਦਾ ਹੈ



ਕਟੋਜ ਇਨਟੋਲੈਰੇਂਸ ਵਾਲੇ ਵਿਅਕਤੀਆਂ ਦੀ ਗਰਮ ਦੁੱਧ ਪੀਣ ਨਾਲ ਪੇਟ ਦੀ ਸਮੱਸਿਆ ਵੱਧ ਜਾਂਦੀ ਹੈ



ਡੀਹਾਈਡ੍ਰੇਸ਼ਨ ਵੇਲੇ ਗਰਮ ਦੁੱਧ ਨਹੀਂ ਪੀਣਾ ਚਾਹੀਦਾ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਗਰਮ ਦੁੱਧ ਨਹੀਂ ਪੀਣਾ ਚਾਹੀਦਾ ਹੈ



ਕੁਝ ਲੋਕਾਂ ਨੂੰ ਗਰਮ ਦੁੱਧ ਪੀਣ ਨਾਲ ਐਲਰਜੀ ਦੇ ਚਾਂਸ ਵੱਧ ਸਕਦੇ ਹਨ



ਪੈਪਟਿਕ ਅਲਸਰ ਦੇ ਰੋਗੀਆਂ ਨੂੰ ਗਰਮ ਦੁੱਧ ਪੀਣ ਤੋਂ ਬਚਣਾ ਚਾਹੀਦਾ ਹੈ



ਦਿਲ ਦੇ ਰੋਗੀਆਂ ਨੂੰ ਗਰਮ ਦੁੱਧ ਨਹੀਂ ਪੀਣਾ ਚਾਹੀਦਾ ਹੈ