ਔਰਤਾਂ 'ਚ ਹਾਰਮੋਨ ਦੀ ਕਮੀ ਨੂੰ ਕਿਵੇਂ ਦੂਰ ਕਰੇ ?

Published by: ਸ਼ੰਕਰ ਦਾਸ

ਔਰਤਾਂ ਵਿੱਚ ਹਾਰਮੋਨ ਦੀ ਕਮੀ ਕਾਰਨ ਅਨਿਯਮਿਤ ਪੀਰੀਅਡਜ਼, ਮੁਹਾਸੇ, ਵਜ਼ਨ ਵਧਣਾ, ਵਾਲ ਝੜਨਾ, ਮੂਡ ਸਵਿੰਗਜ਼ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Published by: ਸ਼ੰਕਰ ਦਾਸ

ਅਜਿਹੇ ਵਿੱਚ ਹਾਰਮੋਨਜ਼ ਨੂੰ ਸੰਤੁਲਿਤ ਰੱਖਣ ਲਈ ਔਰਤਾਂ ਨੂੰ ਆਪਣੀ ਜੀਵਨਸ਼ੈਲੀ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

Published by: ਸ਼ੰਕਰ ਦਾਸ

ਹਾਰਮੋਨਜ਼ ਨੂੰ ਸੰਤੁਲਿਤ ਰੱਖਣ ਲਈ ਡਾਈਟ ਵਿੱਚ ਸੈਲਮਨ, ਅਲਸੀ ਦੇ ਬੀਜ ਵਰਗੀਆਂ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ।

Published by: ਸ਼ੰਕਰ ਦਾਸ

ਹਾਰਮੋਨ ਬੈਲੈਂਸ ਕਰਨ ਲਈ ਬ੍ਰੋਕਲੀ, ਸਪ੍ਰਾਊਟਸ ਵਰਗੀਆਂ ਸਬਜ਼ੀਆਂ ਦੇ ਨਾਲ ਐਵੋਕਾਡੋ, ਦੇਸੀ ਘਿਓ ਅਤੇ ਬਦਾਮ ਨੂੰ ਡਾਈਟ ਵਿੱਚ ਸ਼ਾਮਲ ਕਰੋ।

Published by: ਸ਼ੰਕਰ ਦਾਸ

ਰਿਫਾਈਂਡ , ਖੰਡ ,ਮੈਦਾ, ਪ੍ਰੋਸੈਸਡ ਫੂਡ ਅਤੇ ਪੈਕਡ ਚੀਜ਼ਾਂ ਤੋਂ ਬਚੋ, ਕਿਉਂਕਿ ਇਹ ਇਨਸੁਲਿਨ ਦੇ ਪੱਧਰ ਨੂੰ ਵਧਾ ਸਕਦੀਆਂ ਹਨ।

Published by: ਸ਼ੰਕਰ ਦਾਸ

ਹਾਰਮੋਨਜ਼ ਨੂੰ ਸੰਤੁਲਿਤ ਰੱਖਣ ਲਈ ਰੋਜ਼ਾਨਾ 30 ਮਿੰਟ ਦੀ ਵਾਕ ਕਰੋ। ਇਸ ਦੇ ਨਾਲ ਯੋਗਾ ਅਤੇ ਪ੍ਰਾਣਾਯਾਮ ਵੀ ਕੀਤਾ ਜਾ ਸਕਦਾ ਹੈ।

Published by: ਸ਼ੰਕਰ ਦਾਸ

ਪੂਰੀ ਨੀਂਦ ਨਾ ਲੈਣ ਨਾਲ ਵੀ ਹਾਰਮੋਨਜ਼ ਦਾ ਸੰਤੁਲਨ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਰੋਜ਼ਾਨਾ 7 ਤੋਂ 9 ਘੰਟੇ ਦੀ ਨੀਂਦ ਲਓ।

Published by: ਸ਼ੰਕਰ ਦਾਸ

ਹਾਰਮੋਨਜ਼ ਨੂੰ ਸੰਤੁਲਿਤ ਰੱਖਣ ਲਈ ਤਣਾਅ ਘੱਟ ਲੈਣਾ ਵੀ ਜ਼ਰੂਰੀ ਹੈ। ਤਣਾਅ ਘਟਾਉਣ ਲਈ ਧਿਆਨ ਜਾਂ ਯੋਗ ਨਿਦਰਾ ਦਾ ਅਭਿਆਸ ਕੀਤਾ ਜਾ ਸਕਦਾ ਹੈ।

Published by: ਸ਼ੰਕਰ ਦਾਸ

ਅਨਿਯਮਿਤ ਪੀਰੀਅਡਜ਼, ਵਾਲ ਝੜਨਾ ਜਾਂ ਹੋਰ ਸਮੱਸਿਆਵਾਂ ਲਗਾਤਾਰ ਰਹਿਣ 'ਤੇ ਹਾਰਮੋਨ ਟੈਸਟ ਅਤੇ ਡਾਕਟਰੀ ਸਲਾਹ ਲੈਣਾ ਬਿਹਤਰ ਹੈ।

Published by: ਸ਼ੰਕਰ ਦਾਸ