ਅਸਲ ਵਿੱਚ ਅੰਬਾਂ ਦੀ ਫ਼ਸਲ ਤੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਮੰਡੀਆਂ ਵਿੱਚ ਬਹੁਤ ਸਾਰੇ ਵਪਾਰੀ ਕੈਲਸ਼ੀਅਮ ਕਾਰਬਾਈਡ ਦੀ ਮਦਦ ਨਾਲ ਅੰਬਾਂ ਨੂੰ ਜਲਦੀ ਪੱਕ ਲੈਂਦੇ ਹਨ।