ਗਰਮੀ ਵਿੱਚ ਜਿੰਮ ਜਾਣਾ ਕਿੰਨਾ ਖਤਰਨਾਕ ਹੋ ਸਕਦਾ ਹੈ
ਗਰਮੀਆਂ ਦੇ ਮੌਸਮ ਵਿੱਚ ਕਸਰਤ ਕਰਨਾ ਆਸਾਨ ਨਹੀਂ ਹੁੰਦਾ ਹੈ, ਪਰ ਲੋਕ ਇਸ ਮੌਸਮ ਨੂੰ ਭਾਰ ਘੱਟ ਕਰਨ ਦੇ ਲਈ ਕਾਫੀ ਚੰਗਾ ਮੰਨਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਗਰਮੀ ਵਿੱਚ ਜਿੰਮ ਜਾਣਾ ਕਿੰਨਾ ਖਤਰਨਾਕ ਹੋ ਸਕਦਾ ਹੈ
ਗਰਮੀ ਵਿੱਚ ਜਿੰਮ ਜਾਣ ਨਾਲ ਡਿਹਾਈਡ੍ਰੇਸ਼ਨ, ਗਰਮੀ ਤੋਂ ਥਕਾਵਟ ਅਤੇ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ
ਜਿਸ ਕਰਕੇ ਜਿੰਮ ਕਰਨ ਲਈ ਸਵੇਰੇ ਜਾਂ ਸ਼ਾਮ ਨੂੰ ਹੀ ਜਾਓ, ਤੇਜ਼ ਧੁੱਪ ਜਾਂ ਦੁਪਹਿਰ ਦੇ ਵੇਲੇ ਜਿੰਮ ਨਾ ਕਰੋ