ਦੁੱਧ ਤੋਂ ਜ਼ਿਆਦਾ ਇਨ੍ਹਾਂ ਚੀਜ਼ਾਂ ‘ਚ ਹੁੰਦਾ ਕੈਲਸ਼ੀਅਮ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਦੁੱਧ ਤੋਂ ਜ਼ਿਆਦਾ ਕਿਹੜੀਆਂ ਚੀਜ਼ਾਂ ਵਿੱਚ ਕੈਲਸ਼ੀਅਮ ਹੁੰਦਾ ਹੈ
ਦੁੱਧ ਤੋਂ ਇਲਾਵਾ ਕੈਲਸ਼ੀਅਮ ਦਾ ਚੰਗਾ ਸੋਰਸ ਚੀਆ ਸੀਡਸ ਨੂੰ ਵੀ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਵਿੱਚ ਕੈਲਸ਼ੀਅਮ ਤੋਂ ਇਲਾਵਾ ਓਮੇਗਾ-3 ਫੈਟੀ ਐਸਿਡ ਵੀ ਪਾਇਆ ਜਾਂਦਾ ਹੈ
ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਕੈਲਸ਼ੀਅਮ ਦਾ ਭੰਡਾਰ ਡ੍ਰਾਈ, ਅੰਜੀਰ, ਬ੍ਰੋਕਲੀ, ਰਾਗੀ, ਟੋਫੂ ਅਤੇ ਦਹੀਂ ਵਿੱਚ ਵੀ ਹੁੰਦਾ ਹੈ