ਸ਼ਰਾਬ ਦੀ ਬੋਤਲ ਖੋਲ੍ਹ ਕੇ ਜਾਂ ਉਸ ਦਾ ਪੈੱਗ ਬਣਾ ਕੇ ਰੱਖਣ ਤੋਂ ਕਿੰਨੀ ਦੇਰ ਬਾਅਦ ਖ਼ਰਾਬ ਹੋ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਤਾਂ ਆਓ ਤੁਹਾਨੂੰ ਦੱਸ ਦਈਏ ਕਿ ਅਸਲ ਵਿੱਚ ਸ਼ਰਾਬ, ਵਾਇਨ ਜਾਂ ਬੀਅਰ ਦਾ ਪੈੱਗ ਕਿੰਨੀ ਦੇਰ ਬਾਅਦ ਖ਼ਰਾਬ ਹੋ ਜਾਂਦਾ ਹੈ।

ਵਾਈਨ ਦੀ ਬੋਤਲ ਖੋਲ੍ਹਣ ਤੋਂ ਪੰਜ ਦਿਨ ਬਾਅਦ ਖ਼ਰਾਬ ਮੰਨੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਜੇ ਪੈੱਗ ਦੀ ਗੱਲ ਕਰੀਏ ਤਾਂ ਇਹ ਬੋਤਲ ਤੋਂ ਵੀ ਛੇਤੀ ਖ਼ਰਾਬ ਹੋ ਜਾਂਦਾ ਹੈ।

ਹਾਲਾਂਕਿ ਇਹ ਰੈੱਡ ਵਾਇਨ ਨਾਲ ਹੁੰਦਾ ਹੈ ਜਦੋਂ ਕਿ ਵ੍ਹਾਇਟ ਜਾਂ ਰੋਜ਼ ਇਹ 2 ਦਿਨਾਂ ਵਿੱਚ ਖ਼ਰਾਬ ਹੋ ਜਾਂਦੀ

ਵਿਸਕੀ ਵਿੱਚ ਜ਼ਿਆਦਾ ਮਾਤਰਾ ਵਿੱਚ ਅਲਕੋਹਲ ਹੁੰਦੀ ਹੈ ਇਸ ਲਈ ਇਹ ਛੇਤੀ ਖ਼ਰਾਬ ਨਹੀਂ ਹੁੰਦੀ।

ਜੇ ਵਿਸਕੀ ਦਾ ਪੈੱਗ ਕੁਝ ਘੰਟਿਆਂ ਲਈ ਖੁੱਲ੍ਹਾ ਰੱਖਿਆ ਜਾਵੇ ਤਾਂ ਇਸ ਨਾਲ ਸੁਆਦ ਬਦਲ ਸਕਦਾ ਹੈ।



ਜੇ ਬੀਅਰ ਦੀ ਗੱਲ ਕਰੀਏ ਤਾਂ ਇਹ ਕੁਝ ਹੀ ਘੰਟਿਆਂ ਵਿੱਚ ਖ਼ਰਾਬ ਹੋ ਜਾਂਦੀ ਹੈ।

ਇਸ ਤੋਂ ਬਾਅਦ ਇਹ ਪੀਣ ਲਾਇਕ ਨਹੀਂ ਰਹਿੰਦੀ ਤੇ ਇਸ ਦਾ ਸੁਆਦ ਖ਼ਰਾਬ ਹੋ ਜਾਂਦਾ ਹੈ।

ਹਾਲਾਂਕਿ ਜੇ ਖੁੱਲ੍ਹੀ ਬੀਅਰ ਨੂੰ ਫਰਿੱਜ ਵਿੱਚ ਰੱਖਿਆ ਜਾਵੇ ਤਾਂ ਇਸ ਨੂੰ ਪੀਤਾ ਜਾ ਸਕਦਾ ਹੈ।