ਖਾਣਾ ਖਾਣ ਤੋਂ ਕਿੰਨੀ ਦੇਰ ਬਾਅਦ ਸੌਣਾ ਚਾਹੀਦਾ ਹੈ?

Published by: ਏਬੀਪੀ ਸਾਂਝਾ

ਖਾਣਾ ਖਾਣ ਤੋਂ ਤਰੁੰਤ ਬਾਅਦ ਲੇਟਣ ਨਾਲ ਰਿਫਲਕਸ ਦੇ ਲੱਛਣ ਹੋ ਸਕਦੇ ਹਨ



ਖਾਣਾ ਖਾਣ ਤੋਂ ਤਰੁੰਤ ਬਾਅਦ ਲੇਟਣ ਨਾਲ ਛਾਤੀ ਵਿੱਚ ਜਲਨ ਦੀ ਸਮੱਸਿਆ ਹੋ ਸਕਦੀ ਹੈ



ਸੀਨੇ ਵਿੱਚ ਜਲਨ, ਬੇਚੈਨੀ, ਮੂੰਹ ਦਾ ਕੌੜਾ ਸਵਾਦ ਆਦਿ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ



ਭੋਜਨ ਅਤੇ ਨੀਂਦ ਵਿੱਚ ਤਿੰਨ ਘੰਟੇ ਦਾ ਗੈਪ ਹੋਣਾ ਚਾਹੀਦਾ ਹੈ



ਇਸ ਦਾ ਅਸਰ ਨੀਂਦ ਉੱਤੇ ਵੀ ਪੈ ਸਕਦਾ ਹੈ



ਅੱਛੀ ਸਿਹਤ ਲਈ ਅੱਛਾ ਭੋਜਨ ਜ਼ਰੂਰੀ ਹੈ



ਖਾਣਾ ਖਾਣ ਤੋਂ ਤਰੁੰਤ ਬਾਅਦ ਲੇਟਣਾ ਜਾਂ ਸੌਣਾ ਸਿਹਤ ਲਈ ਠੀਕ ਨਹੀਂ ਹੁੰਦਾ



ਇਸ ਨਾਲ ਭੋਜਨ ਪਚਦਾ ਵੀ ਨਹੀਂ



ਇਸ ਲਈ ਸਾਨੂੰ ਕਦੇ ਵੀ ਖਾਣਾ ਖਾਣ ਤੋਂ ਤਰੁੰਤ ਬਾਅਦ ਕਦੇ ਵੀ ਲੇਟਣਾ ਨਹੀਂ ਚਾਹੀਦਾ