ਗਰਮੀ ਇਸ ਸਮੇਂ ਆਪਣੇ ਸਿਖਰ 'ਤੇ ਹੈ



ਥੋੜੀ ਜਿਹੀ ਧੁੱਪ ਵਿੱਚ ਲੋਕ ਪਸੀਨੇ ਨਾਲ ਨਹਾ ਲੈਂਦੇ ਹਨ।



ਅਜਿਹੇ 'ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧਣ ਲੱਗਦੀ ਹੈ।



ਇਸ ਕਾਰਨ ਭਰਪੂਰ ਪਾਣੀ ਪੀਣ ਦੀ ਲੋੜ ਹੈ



ਡਾ ਟੀਨਾ ਦੱਸਦੀ ਹੈ ਕਿ



ਤੁਹਾਨੂੰ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ



ਇਸ ਨਾਲ ਗਰਮੀਆਂ 'ਚ ਕਈ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ



ਇਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।



ਇਸ ਲਈ ਸਾਨੂੰ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ



ਪਾਣੀ ਸਾਡੇ ਸ਼ਰੀਰ ਲਈ ਬਹੁਤ ਜਰੂਰੀ ਹੈ