ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ।



ਮਾਸ, ਅੰਡੇ ਅਤੇ ਮੱਛੀ ਦੀ ਮਾਸਿਕ ਖਪਤ ਬਾਰੇ ਜਾਣਕਾਰੀ ਸਮੇਤ



ਸਰਵੇਖਣ ਮੁਤਾਬਕ ਨਾਗਾਲੈਂਡ ਦੇ ਲੋਕ ਸਭ ਤੋਂ ਵੱਧ ਪੈਸੇ ਖਰਚ ਕਰਦੇ ਹਨ।



ਇੱਥੇ ਮਾਸਿਕ ਖਰਚ ਦਾ 14.85 ਫੀਸਦੀ ਹਿੱਸਾ ਮੀਟ ਖਰੀਦਣ 'ਤੇ ਖਰਚ ਹੁੰਦਾ ਹੈ।



ਦੂਜੇ ਨੰਬਰ 'ਤੇ ਲਕਸ਼ਦੀਪ ਹੈ, ਇੱਥੇ 12.6 ਫੀਸਦੀ ਲੋਕ ਮੀਟ 'ਤੇ ਖਰਚ ਕਰਦੇ ਹਨ।



ਮੀਟ ਦੀ ਖਪਤ ਦੇ ਮਾਮਲੇ ਵਿੱਚ ਮਣੀਪੁਰ ਤੀਜੇ ਸਥਾਨ 'ਤੇ ਹੈ।



ਇੱਥੇ ਮਾਸਿਕ ਖਰਚ ਦਾ 11.93 ਫੀਸਦੀ ਹਿੱਸਾ ਮੀਟ 'ਤੇ ਖਰਚ ਹੁੰਦਾ ਹੈ।



ਜਦਕਿ ਹਰਿਆਣਾ ਦੇ ਲੋਕ ਮੀਟ 'ਤੇ ਘੱਟ ਖਰਚ ਕਰਦੇ ਹਨ



ਸਾਨੂੰ ਬਹੁਤ ਜ਼ਿਆਦਾ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ



ਇਹ ਸਾਡੀ ਸਿਹਤ ਲਈ ਹਾਨੀਕਾਰਕ ਵੀ ਹੋ ਸੱਕਦਾ ਹੈ