ਕਿੰਨੀ ਵਾਰ ਹਾਰਟ ਅਟੈਕ ਆਉਣ ‘ਤੇ ਜਿਉਂਦਾ ਰਹਿ ਸਕਦਾ ਵਿਅਕਤੀ?

ਦਿਲ ਸਾਡੇ ਸਰੀਰ ਦਾ ਜ਼ਰੂਰੀ ਹਿੱਸਾ ਹੈ, ਜੋ ਕਿ ਬਿਨਾਂ ਰੁਕਿਆਂ ਸਾਰਾ ਦਿਨ ਕੰਮ ਕਰਦਾ ਹੈ

ਅਟੈਕ ਉਦੋਂ ਆਉਂਦਾ ਹੈ, ਜਦੋਂ ਦਿਲ ਨੂੰ ਆਕਸੀਜਨ ਚੰਗੀ ਤਰ੍ਹਾਂ ਮਿਲ ਨਹੀਂ ਪਾਉਂਦੀ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਵਿਅਕਤੀ ਨੂੰ ਕਿੰਨੀ ਵਾਰ ਹਾਰਟ ਅਟੈਕ ਆਉਂਦਾ ਹੈ

ਦਰਅਸਲ, ਇਹ ਮਨੁੱਖ ਦੀ ਉਮਰ ਅਤੇ ਸਿਹਤ ‘ਤੇ ਨਿਰਭਰ ਕਰਦਾ ਹੈ

ਜੇਕਰ ਸਹੀ ਸਮੇਂ ‘ਤੇ ਇਲਾਜ ਮਿਲ ਜਾਵੇ ਤਾਂ ਇਸ ਦੇ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ ਤਾਂ ਵਿਅਕਤੀ ਬੱਚ ਸਕਦਾ ਹੈ

Published by: ਏਬੀਪੀ ਸਾਂਝਾ

ਕੁਝ ਲੋਕ ਤਿੰਨ ਤੋਂ ਚਾਰ ਵਾਰ ਹਾਰਟ ਅਟੈਕ ਆਉਣ ਤੋਂ ਬਾਅਦ ਵੀ ਜਿਉਂਦਾ ਰਹਿੰਦੇ ਹਨ

ਕੁਝ ਲੋਕ ਤਿੰਨ ਤੋਂ ਚਾਰ ਵਾਰ ਹਾਰਟ ਅਟੈਕ ਆਉਣ ਤੋਂ ਬਾਅਦ ਵੀ ਜਿਉਂਦਾ ਰਹਿੰਦੇ ਹਨ

ਹਾਰਟ ਅਟੈਕ ਆਉਣ ਤੋਂ ਬਾਅਦ ਦਿਲ ਦੀ ਸਮਰੱਥਾ ਕਮਜ਼ੋਰ ਹੋਣ ਲੱਗ ਜਾਂਦੀ ਹੈ ਅਤੇ ਦਿਲ ਕਮਜ਼ੋਰ ਹੋਣ ਲੱਗ ਪੈਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਲਾਪਰਵਾਹੀ ਕਰਦੇ ਹੋ ਤਾਂ ਇਹ ਖਤਰਨਾਕ ਹੋ ਸਕਦਾ ਹੈ

ਜੇਕਰ ਤੁਸੀਂ ਲਾਪਰਵਾਹੀ ਕਰਦੇ ਹੋ ਤਾਂ ਇਹ ਖਤਰਨਾਕ ਹੋ ਸਕਦਾ ਹੈ

ਇਸ ਕਰਕੇ ਸਥਿਤੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ