ਇੱਕ ਦਿਨ ਵਿੱਚ ਕਿੰਨਾ ਦੇਸੀ ਘਿਓ ਖਾਣਾ ਚਾਹੀਦਾ?

Published by: ਏਬੀਪੀ ਸਾਂਝਾ

ਦੇਸੀ ਘਿਓ ਇੱਕ ਹੈਲਥੀ ਫੈਟ ਹੈ, ਜੋ ਕਿ ਸਰੀਰ ਨੂੰ ਊਰਜਾ ਦੇਣ ਅਤੇ ਪਾਚਨ ਸੁਧਾਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਵਿਟਾਮਿਨ A, D, E ਅਤੇ K ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਇੱਕ ਸਿਹਤਮੰਦ ਵਿਅਕਤੀ ਦੇ ਲਈ ਰੋਜ਼ 1 ਤੋ 2 ਚਮਚ ਦੇਸੀ ਘਿਓ ਖਾਣਾ ਸਹੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਮਾਤਰਾ ਤੁਹਾਡੀ ਉਮਰ, ਭਾਰ ਅਤੇ ਸਰੀਰਕ ਗਤੀਵਿਧੀ ‘ਤੇ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਘਿਓ ਖਾਣ ਨਾਲ ਭਾਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਮਾਤਰਾ ਹੋਰ ਵੀ ਘੱਟ ਰੱਖੋ

Published by: ਏਬੀਪੀ ਸਾਂਝਾ

ਘਿਓ ਨੂੰ ਦਾਲ, ਰੋਟੀ ਜਾਂ ਖਾਣੇ ਵਿੱਚ ਮਿਲਾ ਕੇ ਲੈਣਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸੰਤੁਲਿਤ ਮਾਤਰਾ ਵਿੱਚ ਦੇਸੀ ਘਿਓ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ