ਹੈਲਥੀ ਰਹਿਣ ਲਈ ਇੱਕ ਦਿਨ ‘ਚ ਕਿੰਨੇ ਚੌਲ ਖਾਣੇ ਚਾਹੀਦੇ?

Published by: ਏਬੀਪੀ ਸਾਂਝਾ

ਚੌਲ ਵਿੱਚ ਵਿਟਾਮਿਨ ਡੀ, ਰਾਈਬੋਫਲੇਵਿਨ ਅਤੇ ਥਾਇਮਿਨ ਵਰਗੇ ਵਿਟਾਮਿਨ ਪ੍ਰਚੂਰ ਮਾਤਰਾ ਵਿੱਚ ਹੁੰਦੇ ਹਨ

Published by: ਏਬੀਪੀ ਸਾਂਝਾ

ਚੌਲ ਫਾਈਬਰ, ਕੈਲਸ਼ੀਅਮ, ਆਇਰਨ ਅਤੇ ਹੋਰ ਖਣਿਜਾਂ ਦਾ ਇੱਕ ਹੋਰ ਸਰੋਤ ਹੈ

Published by: ਏਬੀਪੀ ਸਾਂਝਾ

ਚੌਲ ਰੋਜ਼ ਖਾਣ ਦੇ ਕਈ ਫਾਇਦੇ ਹੁੰਦੇ ਹਨ



ਆਓ ਜਾਣਦੇ ਹਾਂ ਕਿ ਹੈਲਥੀ ਰਹਿਣ ਦੇ ਲਈ ਇੱਕ ਦਿਨ ਵਿੱਚ ਕਿੰਨੇ ਚੌਲ ਖਾਣੇ ਚਾਹੀਦੇ ਹਨ

ਸਿਹਤ ਮਾਹਰਾਂ ਦੇ ਮੁਤਾਬਕ ਰੋਜ਼ ਚੌਲ ਖਾਣਾ ਤੁਹਾਡੀ ਦਿਲ ਦੀ ਸਿਹਤ ਦੇ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ

ਇਹ ਮਾਤਰਾ ਵਿਅਕਤੀ ਦੀ ਭੁੱਖ, ਸਰੀਰਕ ਗਤੀਵਿਧੀ ਅਤੇ ਕੈਲੋਰੀ ਦੀ ਲੋੜ ਦੇ ਅਨੁਸਾਰ ਬਦਲ ਸਕਦੀ ਹੈ

Published by: ਏਬੀਪੀ ਸਾਂਝਾ

45 ਗ੍ਰਾਮ ਕੱਚੇ ਚੌਲਾਂ ਦੇ ਨਾਲ ਲਗਪਗ 150 ਗ੍ਰਾਮ ਪੱਕਿਆ ਹੋਇਆ ਚੌਲ ਬਣਦਾ ਹੈ, ਜੋ ਕਿ ਇੱਕ ਸਾਈਡ ਡਿਸ਼ ਦੇ ਲਈ ਕਾਫੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਸਰੀਰਕ ਗਤੀਵਿਧੀ ਵਾਲੇ ਲੋਕਾਂ ਨੂੰ ਜ਼ਿਆਦਾ ਚੌਲਾਂ ਦੀ ਲੋੜ ਪੈ ਸਕਦੀ ਹੈ

ਚੌਲਾਂ ਦੀ ਮਾਤਰਾ ਕੈਲੋਰੀ ਦੀ ਰੋਜ਼ ਦੀ ਲੋੜ ‘ਤੇ ਨਿਰਭਰ ਕਰਦੀ ਹੈ, ਕਈ ਕਿਸਮਾਂ ਦੇ ਚੌਲ ਜਿਵੇਂ ਬਾਸਮਤੀ ਜਾਂ ਜੈਸਮੀਨ ਦੇ ਲਈ ਪ੍ਰਤੀ ਸਰਵਿੰਗ ¼ ਕੱਪ ਜਾਂ ਅੱਧਾ ਕੱਪ ਕੱਚੇ ਚੌਲ ਵੀ ਕਾਫੀ ਹੋ ਸਕਦੇ ਹਨ

Published by: ਏਬੀਪੀ ਸਾਂਝਾ