ਘਰ ਦੇ ਕਮਰੇ ‘ਚ ਇਸ ਤਰੀਕੇ ਨਾਲ ਕਰੋ ਮਸ਼ਰੂਮ ਦੀ ਖੇਤੀ

ਮਸ਼ਰੂਮ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ

ਇਸ ਨਾਲ ਇਮਿਊਨਿਟੀ ਅਤੇ ਹੱਡੀਆਂ ਮਜ਼ਬੂਤ ਹੁੰਦੀ ਹੈ, ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਅਤੇ ਭਾਰ ਕੰਟਰੋਲ ਵਿੱਚ ਰਹਿੰਦਾ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਘਰ ਦੇ ਕਮਰੇ ਵਿੱਚ ਮਸ਼ਰੂਮ ਦੀ ਖੇਤੀ ਕਿਵੇਂ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਕਣਕ ਦੀਆਂ ਡੰਡੀਆਂ, ਮਸ਼ਰੂਮ ਦੇ ਬੀਜ 100 ਗ੍ਰਾਮ, ਪਾਣੀ 10 ਲੀਟਰ, ਟਰਾਂਸਪੋਰਟ ਪਲਾਸਟਿਕ ਬੈਗ, ਥਰਮਾਕੋਲ ਅਤੇ ਟਬ ਨਾਲ ਰੱਖੋ

Published by: ਏਬੀਪੀ ਸਾਂਝਾ

ਸਭ ਤੋਂ ਮਸ਼ਰੂਮ ਨੂੰ ਉਗਾਉਣ ਦੇ ਲਈ ਇੱਕ ਠੰਡੀ, ਹਨੇਰਾ ਅਤੇ ਹਵਾਦਾਰ ਜਗ੍ਹਾ ਦੀ ਚੋਣ ਕਰੋ

Published by: ਏਬੀਪੀ ਸਾਂਝਾ

ਕਣਕ ਦੇ ਡੰਠਲਾਂ ਤੋਂ ਕੀਟਾਣੂ ਕੱਢਣ ਦੇ ਲਈ ਉਸ ਨੂੰ ਗਰਮ ਪਾਣੀ ਵਿੱਚ ਪਾ ਕੇ ਕੰਬਲ ਨਾਲ ਬੰਦ ਕਰ ਦਿਓ

Published by: ਏਬੀਪੀ ਸਾਂਝਾ

ਕੁਝ ਦੇਰ ਬਾਅਦ ਡੰਠਲਾਂ ਨੂੰ ਪਾਣੀ ਵਿਚੋਂ ਕੱਢਣ ਤੋਂ ਬਾਅਦ ਉਸ ਨੂੰ ਪੂਰੀ ਰਾਤ ਸੁੱਕਣ ਦਿਓ

Published by: ਏਬੀਪੀ ਸਾਂਝਾ

ਫਿਰ ਡੰਠਲ ਵਿੱਚ ਮਸ਼ਰੂਮ ਦੇ ਬੀਜ ਮਿਲਾ ਕੇ ਪਲਾਸਟਿਕ ਬੈਗ ਵਿੱਚ ਭਰ ਦਿਓ

Published by: ਏਬੀਪੀ ਸਾਂਝਾ

ਫਿਰ ਇਸ ਬੈਗ ਨੂੰ ਬੰਦ ਕਰਕੇ 10 ਤੋਂ 15 ਛੇਦ ਕਰ ਦਿਓ ਅਤੇ ਇਸ ਨੂੰ ਹਨੇਰੇ ਵਿੱਚ 20 ਦਿਨਾਂ ਤੱਕ ਰੱਖੋ

Published by: ਏਬੀਪੀ ਸਾਂਝਾ

20 ਦਿਨਾਂ ਬਾਅਦ ਹਨੇਰੇ ਵਿਚੋਂ ਕੱਢ ਕੇ ਬੈਗ ਨੂੰ ਬਾਹਰ ਲੈਕੇ ਆਓ ਅਤੇ ਸਪਰੇਅ ਕਰੋ, ਕੁਝ ਦਿਨ ਬਾਅਦ ਮਸ਼ਰੂਮ ਹੋਣ ਲੱਗ ਜਾਣਗੇ

Published by: ਏਬੀਪੀ ਸਾਂਝਾ