ਖੂਨ ਪਤਲਾ ਰੱਖਣ ਲਈ ਖਾਓ ਆਹ ਚੀਜ਼ਾਂ, ਨਹੀਂ ਤਾਂ ਵੱਧ ਜਾਵੇਗਾ ਇਨ੍ਹਾਂ ਬਿਮਾਰੀਆਂ ਦਾ ਖਤਰਾ

Published by: ਏਬੀਪੀ ਸਾਂਝਾ

ਤੁਸੀਂ ਸੁਣਿਆ ਹੋਵੇਗਾ ਕਿ ਖੂਨ ਦਾ ਪਤਲਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਖੂਨ ਗਾੜ੍ਹਾ ਹੁੰਦਾ ਹੈ ਤਾਂ ਕਈ ਮੁਸ਼ਕਿਲਾਂ ਆਉਂਦੀਆਂ ਹਨ

Published by: ਏਬੀਪੀ ਸਾਂਝਾ

ਜੇਕਰ ਤੁਹਾਡਾ ਖੂਨ ਗਾੜ੍ਹਾ ਹੁੰਦਾ ਹੈ ਤਾਂ ਤੁਹਾਨੂੰ ਹਾਰਟ ਅਟੈਕ, ਸਟ੍ਰੋਕ ਅਤੇ ਖੂਨ ਦਾ ਥੱਕਾ ਜੰਮਣ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਖਾਣ ਨਾਲ ਖੂਨ ਪਤਲਾ ਰਹੇਗਾ

Published by: ਏਬੀਪੀ ਸਾਂਝਾ

ਰੋਜ਼ 8-10 ਗਿਲਾਸ ਪਾਣੀ ਦੇ ਪੀਓ ਅਤੇ ਗਰਮੀਆਂ ਵਿੱਚ ਇਸ ਦੀ ਮਾਤਰਾ ਵਧਾਓ

Published by: ਏਬੀਪੀ ਸਾਂਝਾ

ਆਪਣੀ ਡਾਈਟ ਵਿੱਚ ਹਰੀ ਸਬਜ਼ੀਆਂ, ਫਲ, ਮੱਛੀ ਅਤੇ ਡ੍ਰਾਈ ਫਰੂਟਸ ਲਓ

Published by: ਏਬੀਪੀ ਸਾਂਝਾ

ਪੋਸ਼ਕ ਤੱਤਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਿਵੇਂ ਆਇਰਨ, ਵਿਟਾਮਿਨ ਬੀ12, ਫੋਲੇਟ ਅਤੇ ਓਮੇਗਾ-3 ਵਰਗੇ ਖਾਦ ਪਦਾਰਥ ਖਾਓ

ਪੋਸ਼ਕ ਤੱਤਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਿਵੇਂ ਆਇਰਨ, ਵਿਟਾਮਿਨ ਬੀ12, ਫੋਲੇਟ ਅਤੇ ਓਮੇਗਾ-3 ਵਰਗੇ ਖਾਦ ਪਦਾਰਥ ਖਾਓ

ਰੋਜ਼ 30 ਮਿੰਟ ਦੀ ਸੈਰ ਅਤੇ ਯੋਗਾ ਕਰੋ

Published by: ਏਬੀਪੀ ਸਾਂਝਾ

ਮੋਟਾਪਾ ਵੀ ਖੂਨ ਦੇ ਗਾੜ੍ਹੇ ਹੋਣ ਦਾ ਇੱਕ ਕਾਰਨ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਆਪਣਾ ਭਾਰ ਘਟਾਓ

Published by: ਏਬੀਪੀ ਸਾਂਝਾ