ਅੱਜਕੱਲ੍ਹ ਮਿਲਾਵਟ ਦਾ ਦੌਰ ਚੱਲ ਰਿਹਾ ਹੈ ਤੇ ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਉੱਤੇ ਅਸਰ ਪਾ ਰਿਹਾ ਹੈ।

Published by: ਗੁਰਵਿੰਦਰ ਸਿੰਘ

ਇਸ ਸੂਚੀ ਵਿੱਚ ਪਨੀਰ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ।

ਬਾਜ਼ਾਰ ਵਿੱਚੋਂ ਲਿਆਂਦਾ ਪਨੀਰ ਜੇ ਨਕਲੀ ਨਿਕਲਿਆ ਤਾਂ ਇਹ ਤੁਹਾਡੀ ਸਿਹਤ ਖ਼ਰਾਬ ਕਰ ਸਕਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਪਨੀਰ ਅਸਲੀ ਹੈ ਜਾਂ ਫਿਰ ਨਕਲੀ ਇਸ ਦੀ ਪਛਾਣ ਕਰਨ ਦਾ ਤਰੀਕਾ ਜਾਣ ਲਓ

ਇੱਕ ਕੌਲੀ ਵਿੱਚ ਥੋੜਾ ਜਾ ਗਰਮ ਪਾਣੀ ਲਓ ਪਰ ਇਹ ਜ਼ਿਆਦਾ ਤੱਤਾ ਨਾ ਹੋਵੇ ਪਰ ਕੋਸਾ ਜਾ ਜ਼ਰੂਰ ਹੋਵੇ

Published by: ਗੁਰਵਿੰਦਰ ਸਿੰਘ

ਹੁਣ ਪਨੀਰ ਦਾ ਇੱਕ ਛੋਟਾ ਜਾ ਟੁਕੜਾ ਉਸ ਵਿੱਚ ਪਾਓ ਤੇ 5 ਮਿੰਟਾਂ ਵਿੱਚ ਦੇਖੋ ਕਿ ਇਸ ਵਿੱਚ ਕੋਈ ਬਦਲਾਅ ਆ ਰਿਹਾ ਹੈ।

ਜੇ ਪਨੀਲ ਅਸਲੀ ਹੈ ਜਾਂ ਉਹ ਪਾਣੀ ਵਿੱਚ ਪੈਣ ਤੋਂ ਬਾਅਦ ਚਿਕਨਾਈ ਨਹੀਂ ਛੱਡੇਗਾ ਤੇ ਨਹੀਂ ਹੀ ਝੱਗ ਬਣਾਏਗਾ

Published by: ਗੁਰਵਿੰਦਰ ਸਿੰਘ

ਪਨੀਰ ਦਾ ਰੰਗ ਨਹੀਂ ਬਦਲੇਗਾ ਤੇ ਉਸ ਦੀ ਮਹਿਕ ਵੀ ਆਮ ਵਾਂਗ ਹੀ ਰਹੇਗੀ।



ਜੇ ਪਨੀਲ ਨਕਲੀ ਹੈ ਤਾਂ ਉਹ ਛੇਤੀ ਹੀ ਟੁੱਟ ਜਾਵੇਗਾ ਤੇ ਪਾਣੀ ਉੱਤੇ ਹਲਕੀ ਜਿਹੀ ਝੱਗ ਵੀ ਆ ਸਕਦੀ ਹੈ।



ਬਦਬੂਦਾਰ ਗੰਧ ਆ ਸਕਦੀ ਹੈ ਤੇ ਪਾਣੀ ਵਿੱਚ ਸਟਾਰਚ ਵਰਗੀ ਚਿਕਨਾਈ ਦਿਖਾਈ ਦੇ ਸਕਦੀ ਹੈ।