ਸਰਵਾਈਕਲ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ

Published by: ਏਬੀਪੀ ਸਾਂਝਾ

ਅੱਜਕੱਲ੍ਹ ਜ਼ਿਆਦਾਤਰ ਲੋਕ ਸਰਵਾਈਕਲ ਦੇ ਦਰਦ ਤੋਂ ਪਰੇਸ਼ਾਨ ਹਨ, ਕਿਉਂਕਿ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਘੰਟਿਆਂ ਲੈਪਟਾਪ-ਕੰਪਿਊਟਰ ‘ਤੇ ਬੈਠੇ ਰਹਿੰਦੇ ਹਾਂ ਜਿਸ ਕਰਕੇ ਇਹ ਸਮੱਸਿਆਵਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਨੂੰ ਅਜਮਾ ਕੇ ਤੁਸੀਂ ਸਰਵਾਈਕਲ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ

ਜਿੱਥੇ ਤੁਹਾਨੂੰ ਸਰਵਾਈਕਲ ਦੀ ਦਰਦ ਹੋ ਰਹੀ ਹੈ, ਉੱਥੇ ਬਰਫ ਦੀ ਸਿਕਾਈ ਕਰੋ

ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਸੌਖਾ ਤਰੀਕਾ ਹੈ ਕਿ ਇੱਕ ਥਾਂ ‘ਤੇ ਨਾ ਬੈਠੋ ਅਤੇ ਨਾ ਹੀ ਕੋਈ ਭਾਰੀ ਸਮਾਨ ਚੁੱਕੋ, ਇਸ ਨਾਲ ਤੁਹਾਡਾ ਦਰਦ ਕਾਫੀ ਘੱਟ ਹੋ ਜਾਵੇਗਾ

ਜਿੱਥੇ ਤੁਹਾਨੂੰ ਦਰਦ ਹੋ ਰਿਹਾ ਹੈ, ਉੱਥੇ ਨਾਰੀਅਲ ਜਾਂ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ



ਇਸ ਦੇ ਨਾਲ ਹੀ ਦਰਦ ਤੋਂ ਰਾਹਤ ਪਾਉਣ ਲਈ ਭੁਜੰਗਾਸਨ, ਬਾਲਾਸਨ



ਮਾਰਜਰੀ ਆਸਨ, ਧਨੁਰਾਸਨ ਅਤੇ ਮਕਰਾਸਨ ਵਰਗੇ ਯੋਗ ਕਰ ਸਕਦੇ ਹੋ



ਇਸ ਦੇ ਨਾਲ ਹੀ ਆਪਣੀ ਡਾਈਟ ਹੈਲਥੀ ਕਰੋ, ਦੁੱਧ ਅਤੇ ਦਹੀਂ ਸ਼ਾਮਲ ਕਰੋ



ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਆਹ ਘਰੇਲੂ ਤਰੀਕੇ