ਇਨ੍ਹਾਂ ਲੋਕਾਂ ਨੂੰ ਨਹੀਂ ਪੀਣੀ ਚਾਹੀਦੀ ਦੁੱਧ ਵਾਲੀ ਚਾਹ

Published by: ਏਬੀਪੀ ਸਾਂਝਾ

ਚਾਹ ਦੇ ਸ਼ੌਕੀਨ ਕਿਸੇ ਵੇਲੇ ਵੀ ਚਾਹ ਪੀ ਲੈਂਦੇ ਹਨ

Published by: ਏਬੀਪੀ ਸਾਂਝਾ

ਚਾਹ ਵੀ ਕਈ ਤਰ੍ਹਾਂ ਦੀ ਬਣਦੀ ਹੈ

ਸਭ ਤੋਂ ਜ਼ਿਆਦਾ ਮਸ਼ਹੂਰ ਦੁੱਧ ਵਾਲੀ ਚਾਹ ਹੈ

ਪਰ ਕੀ ਤੁਹਾਨੂੰ ਪਤਾ ਹੈ ਕਿ ਕਿਹੜੇ ਲੋਕਾਂ ਨੂੰ ਦੁੱਧ ਵਾਲੀ ਚਾਹ ਨਹੀਂ ਪੀਣੀ ਚਾਹੀਦੀ ਹੈ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਦੁੱਧ ਵਾਲੀ ਚਾਹ ਲੈਕਟੋਜ਼ ਇੰਟੋਲਰੈਂਸ ਵਾਲੇ, ਪੇਟ ਦੀ ਸਮੱਸਿਆ, ਜਿਵੇਂ ਕੀ ਐਸੀਡਿਟੀ, ਬਲੋਟਿੰਗ ਅਤੇ ਕਬਜ਼ ਵਾਲੇ ਲੋਕਾਂ ਨੂੰ ਦੁੱਧ ਵਾਲੀ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਚਾਹ ਵਿੱਚ ਮੌਜੂਦ ਕੈਫੀਨ ਦੇ ਕਰਕੇ ਨੀਂਦ ਨਾ ਆਉਣ ਦੀ ਸਮੱਸਿਆ ਅਤੇ ਘਬਰਾਹਟ ਹੋ ਸਕਦੀ ਹੈ

ਚਾਹ ਵਿੱਚ ਮੌਜੂਦ ਟੈਨਿਨ ਨਾਮ ਦਾ ਤੱਤ ਸਰੀਰ ਵਿੱਚ ਆਇਰਨ ਦੇ ਅਵਸ਼ੋਸ਼ਣ ਨੂੰ ਰੋਕਦਾ ਹੈ

ਇਸ ਨਾਲ ਸਰੀਰ ਵਿੱਚ ਆਇਰਨ ਦੀ ਕਮੀਂ ਹੋ ਸਕਦੀ ਹੈ

ਚਾਹ ਵਿੱਚ ਮੌਜੂਦ ਫਲੋਰਾਈਡ ਹੱਡੀਆਂ ਦੇ ਲਈ ਹਾਨੀਕਾਰਕ ਹੋ ਸਕਦਾ ਹੈ, ਸਵੇਰ ਵੇਲੇ ਖਾਲੀ ਪੇਟ ਵੀ ਦੁੱਧ ਵਾਲੀ ਚਾਹ ਨਹੀਂ ਪੀਣੀ ਚਾਹੀਦੀ ਹੈ, ਇਸ ਨਾਲ ਪੇਟ ਵਿੱਚ ਜਲਨ ਅਤੇ ਐਸੀਡਿਟੀ ਹੋ ਸਕਦੀ ਹੈ