ਕਿਸਿੰਗ ਪਿਆਰ ਜਤਾਉਣ ਦਾ ਰੋਮਾਂਟਿਕ ਤਰੀਕਾ ਹੈ ਆਓ ਜਾਣਦੇ ਹਾਂ ਕਿਸ ਕਰਨ ਨਾਲ ਸਰੀਰ ਨੂੰ ਕਿਹੜੇ ਫਾਇਦੇ ਹੁੰਦੇ ਹਨ ਕਿਸ ਕਰਨ ਨਾਲ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਹਨ ਇਹ ਤਣਾਅ ਅਤੇ ਟੈਨਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਕਿਸ ਕਰਨ ਨਾਲ ਫੇਸ ਮਸਲਸ ਵੀ ਮਜਬੂਤ ਹੁੰਦੀਆਂ ਹਨ ਇਸ ਨਾਲ ਦਿਮਾਗ ਦੀ ਸਿਹਤ ਵੀ ਚੰਗੀ ਬਣੀ ਰਹਿੰਦੀ ਹੈ ਕਿਸ ਕਰਨ ਨਾਲ ਸਰੀਰ ਵਿੱਚ ਓਕਸੀਟੋਸਿਨ, ਡੋਪਾਮਾਈਨ ਵਰਗੇ ਹਾਰਮੋਨਸ ਦਾ ਲੈਵਲ ਵਧਦਾ ਹੈ ਇਕ ਮਿੰਟ ਤੱਕ ਕਿਸ ਕਰਨ ਨਾਲ 26 ਕੈਲੋਰੀ ਬਰਨ ਹੁੰਦੀਆਂ ਹਨ ਇਹ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਕਿਸ ਕਰਨ ਨਾਲ ਇਮਿਊਨਿਟੀ ਵਧਦੀ ਹੈ